ਰਮਨ ਸ਼ਰਮਾ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Raman Chand Sharma |
| ਜਨਮ | 5 ਸਤੰਬਰ 1945 |
| ਮੌਤ | 6 ਜਨਵਰੀ 1999 (ਉਮਰ 53) Mahilpur, India |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 1 (1994) |
| ਓਡੀਆਈ ਅੰਪਾਇਰਿੰਗ | 11 (1993–1997) |
| ਪਹਿਲਾ ਦਰਜਾ ਅੰਪਾਇਰਿੰਗ | 32 (1982–1997) |
| ਏ ਦਰਜਾ ਅੰਪਾਇਰਿੰਗ | 24 (1989–1997) |
ਸਰੋਤ: CricketArchive, 4 August 2013 | |
ਰਮਨ ਸ਼ਰਮਾ (5 ਸਤੰਬਰ 1945 – 6 ਜਨਵਰੀ 1999) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1994 ਵਿਚ ਇਕ ਟੈਸਟ ਮੈਚ ਅਤੇ 1993 ਅਤੇ 1997 ਵਿਚਾਲੇ ਗਿਆਰਾਂ ਵਨਡੇ ਮੈਚਾਂ ਵਿਚ ਖੜ੍ਹਾ ਹੋਇਆ ਸੀ।[1]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Raman Sharma". ESPN Cricinfo. Retrieved 2013-07-16.