ਰਮੇਸ਼ ਚੰਦਰ ਡੋਗਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਮੇਸ਼ ਚੰਦਰ ਡੋਗਰਾ
ਯਾਤਾਜਾਤ ਸਿਹਤ ਅਤੇ ਪਰਿਵਾਰ ਭਲਾਈ
ਤਕਨੀਕੀ ਸਿੱਖਿਆ ਲਈ ਪੰਜਾਬ ਸਰਕਾਰ ਵਿੱਚ ਮੰਤਰੀ
ਦਫ਼ਤਰ ਵਿੱਚ
2002–2007
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
ਦਫ਼ਤਰ ਵਿੱਚ
7 ਅਪ੍ਰੈਲ 1992 – 7 ਜਨਵਰੀ1996
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਕੰਮ-ਕਾਰਰਾਜਨੀਤਿਕ

ਰਮੇਸ਼ ਚੰਦਰ ਡੋਗਰਾ ਜੀ ਪੰਜਾਬ ਸਰਕਾਰ ਵਿੱਚ ਵਤੌਰ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਦੇ ਅਹੁਦੇ ਉੱਤੇ ਰਹੇ।[1][2]

ਹਲਕਾ[ਸੋਧੋ]

ਡੋਗਰਾ ਜੀ ਨੇ 1985 ਤੋਂ 2007 ਤੱਕ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਹਲਕੇ ਦਸ਼ੂਹਾ ਦੀ ਚਾਰ ਵਾਰ ਨੁਮਾਇੰਦਗੀ।[3]

ਰਾਜਨੀਤਿਕ ਦਲ[ਸੋਧੋ]

ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਸਨ।

ਅੰਤਿਮ ਸਮਾਂ[ਸੋਧੋ]

23 ਅਪ੍ਰੈਲ 2013 ਨੂੰ ਉਨ੍ਹਾਂ ਦੀ ਮੌਤ ਹੋ ਗਈ।[4]

ਹਵਾਲੇ[ਸੋਧੋ]