ਸਮੱਗਰੀ 'ਤੇ ਜਾਓ

ਰਵੀਸ਼ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਵੀਸ਼ ਕੁਮਾਰ
ਰਵੀਸ਼ ਕੁਮਾਰ
ਜਨਮ (1974-12-05) ਦਸੰਬਰ 5, 1974 (ਉਮਰ 50)
ਮੋਤੀਹਾਰੀ, ਪੂਰਬੀ ਚੰਪਾਰਨ ਬਿਹਾਰ, ਭਾਰਤ
ਸਿੱਖਿਆਦਿੱਲੀ ਯੂਨੀਵਰਸਿਟੀ ਅਤੇ ਜਨ-ਸੰਚਾਰ ਦੀ ਭਾਰਤੀ ਇੰਸਟੀਚਿਊਟ (IIMC)
ਪੇਸ਼ਾਐਨ.ਡੀ.ਟੀ.ਵੀ. ਦਾ ਨਿਊਜ਼ ਸੰਪਾਦਕ ਅਤੇ ਪੱਤਰਕਾਰ
ਸਰਗਰਮੀ ਦੇ ਸਾਲ1996–ਅੱਜ ਤੱਕ
ਮਹੱਤਵਪੂਰਨ ਕ੍ਰੈਡਿਟਟਾਈਮ
ਰਵੀਸ਼ ਕੀ ਰਿਪੋਰਟ
ਕਸਬਾ
ਪੁਰਸਕਾਰਰੈਮੋਨ ਮੈਗਸੇਸੇ ਇਨਾਮ (2019),
ਰਾਮਨਾਥ ਗੋਇੰਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ, (2013 ਅਤੇ 2017) ,
ਸਾਲ ਦਾ ਪੱਤਰਕਾਰ (ਪ੍ਰਸਾਰਣ) 2013
ਵੈੱਬਸਾਈਟhttp://www.naisadak.org/

ਰਵੀਸ਼ ਕੁਮਾਰ ਇੱਕ ਭਾਰਤੀ ਟੀਵੀ ਐਂਕਰ,[1] ਲੇਖਕ ਅਤੇ ਪੱਤਰਕਾਰ ਹੈ, ਜੋ ਭਾਰਤੀ ਰਾਜਨੀਤੀ ਤੇ ਸਮਾਜ ਬਾਰੇ ਵਿਸ਼ਿਆਂ ਨੂੰ ਲੈਂਦਾ ਹੈ।[2] ਉਹ ਐਨ.ਡੀ.ਟੀ.ਵੀ. ਦਾ ਸੀਨੀਅਰ ਕਾਰਜਕਾਰੀ ਸੰਪਾਦਕ, ਐਨ.ਡੀ.ਟੀ.ਵੀ. ਦੇ ਹਿੰਦੀ ਨਿਊਜ਼ ਚੈਨਲ ਦਾ ਨਿਊਜ਼ ਸੰਪਾਦਕ ਅਤੇ ਚੈਨਲ ਦੇ ਹਫ਼ਤਾਵਰ ਪ੍ਰਾਈਮ ਟਾਈਮ,[3] ਹਮ ਲੋਗ[4] ਅਤੇ ਰਵੀਸ਼ ਕੀ ਰਿਪੋਰਟ ਸਮੇਤ ਅਨੇਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕਿਆ ਹੈ।[5]ਉਹ ਪੱਤਰਕਾਰਤਾ ਵਿੱਚ ਸ਼ਾਨਦਾਰ ਯੋਗਦਾਨ ਲਈ ਰੈਮਨ ਮੈਗਸੇਸੇ ਐਵਾਰਡ ਪ੍ਰਾਪਤ ਕਰਨ ਵਾਲਾ ਛੇਵਾਂ ਭਾਰਤੀ ਪੱਤਰਕਾਰ ਹੈ।

ਰਵੀਸ਼ ਕੁਮਾਰ (ਸਟੇਜ ਦੇ ਖੱਬੇ ਪਾਸੇ) ਨਵੀਂ ਦਿੱਲੀ ਵਿਖੇ ਯੂਨੀਵਰਸਿਟੀ ਆਫ ਸ਼ਿਕਾਗੋ ਸੈਂਟਰ ਦੇ ਪੱਤਰਕਾਰੀਵਾਦ ਹਫ਼ਤੇ ਦੇ ਭਾਸ਼ਣ ਦੌਰਾਨ ਬੋਲਦੇ ਹੋਏ

ਉਹ "ਦ ਫ੍ਰੀ - ਵੋਆਇਸ- ਆਨ ਡੈਮੋਕ੍ਰੇਸੀ, ਕਲਚਰ ਅਤੇ ਦ ਨੇਸ਼ਨ" ਕਿਤਾਬ ਦਾ ਲੇਖਕ ਹੈ। [6][7][8]

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਉਹ ਬਿਹਾਰ ਦੇ "ਪੂਰਬੀ ਚੰਪਾਰਨ" ਨਾਮਕ ਇੱਕ ਛੋਟੇ ਜਿਹੇ ਜ਼ਿਲ੍ਹੇ ਵਿੱਚ ਪੈਦਾ ਹੋਇਆ ਸੀ। ਉਸਨੇ ਲੋਯੋਲਾ ਹਾਈ ਸਕੂਲ, ਪਟਨਾ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਆਪਣੀ ਉੱਚ ਪੜ੍ਹਾਈ ਕਰਨ ਲਈ ਦਿੱਲੀ ਆ ਗਿਆ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤੀ ਜਨ ਸੰਚਾਰ ਸੰਸਥਾਨ ਤੋਂ ਪੱਤਰਕਾਰਤਾ ਵਿੱਚ ਪੋਸਟ ਗ੍ਰੈਜੁਏਟ ਡਿਪਲੋਮਾ ਪ੍ਰਾਪਤ ਕੀਤਾ।

ਪੁਰਸਕਾਰ

[ਸੋਧੋ]

ਰਵੀਸ਼ ਕੁਮਾਰ ਨੂੰ 2014 ਵਿੱਚ ਰਾਸ਼ਟਰਪਤੀ ਵਲੋਂ 2010 ਲਈ ਗਣੇਸ਼ ਸ਼ੰਕਰ ਵਿਦਿਅਰਥੀ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।[9]

ਹਵਾਲੇ

[ਸੋਧੋ]
  1. "Ravish Kumar, NDTV Social". ndtv.com. Archived from the original on 2018-12-25. Retrieved 2014-11-25. {{cite web}}: Unknown parameter |dead-url= ignored (|url-status= suggested) (help)
  2. "Not a revolution yet". The Sunday Indian Portal. Archived from the original on 2018-12-25. Retrieved 2014-11-25. {{cite web}}: Unknown parameter |dead-url= ignored (|url-status= suggested) (help)
  3. Prime Time
  4. Hum Log
  5. Ravish Ki Report
  6. "Book review - "The Free Voice"". The Hindu. 24 May 2018. Retrieved 8 June 2018.
  7. "Book preview - The free voice - on democracy, culture and the nation". www.amazon.in. Archived from the original on 12 ਜੂਨ 2018. Retrieved 8 June 2018. {{cite web}}: Unknown parameter |dead-url= ignored (|url-status= suggested) (help)
  8. Ray, Prakash (5 April 2018). "Review: Democracy and Debate in the Time of 'IT Cell'". The Wire. Retrieved 8 June 2018.
  9. release - President of India presents Hindi Sevi Samman

ਬਾਹਰੀ ਲਿੰਕ

[ਸੋਧੋ]