ਰਵੀਸੇਨਾ
ਦਿੱਖ
ਰਵੀਸੇਨਾ | |
---|---|
ਅਧਿਕਾਰਤ ਨਾਮ | ਆਚਾਰੀਆ ਰਵੀਸੇਨਾ |
ਨਿੱਜੀ | |
ਧਰਮ | ਜੈਨ ਧਰਮ |
ਸੰਪਰਦਾ | ਦਿਗੰਬਰ |
ਆਚਾਰੀਆ ਰਵੀਸੇਨਾ ਸੱਤਵੀਂ ਸਦੀ ਦੇ ਦਿਗੰਬਰ ਜੈਨ ਆਚਾਰੀਆ ਸਨ। ਜਿਨ੍ਹਾਂ ਨੇ 678 ਈਸਵੀ ਵਿੱਚ ਪਦਮਪੁਰਾਣਾ (ਜੈਨ ਰਾਮਾਇਣ) ਸੰਸਕ੍ਰਿਤ ਵਿੱਚ ਲਿਖਿਆ ਸੀ।[1][2] ਪਦਮਪੁਰਾਣਾ ਵਿੱਚ ਉਹ ਸੁੱਤਕੰਠਾ ਨਾਮਕ ਇੱਕ ਰਸਮ ਦਾ ਜ਼ਿਕਰ ਕਰਦਾ ਹੈ। ਜਿਸਦਾ ਅਰਥ ਹੈ ਗਰਦਨ ਤੋਂ ਲਟਕਦਾ ਧਾਗਾ।[3]
ਰਵੀਸੇਨਾ ਅਤੇ ਉਸ ਦੇ ਪਦਮਪੁਰਾਣ ਦਾ ਜ਼ਿਕਰ ਉਦਯੋਤਨ ਸੂਰੀ (ਵਿਕਰਮ 835) ਦੇ ਕੁਵਾਲਯਾ-ਮਾਲਾ ਵਿੱਚ ਅਤੇ ਜਿਨਸੇਨ ਨੇ ਆਪਣੇ ਹਰਿਵੰਸ਼ ਪੁਰਾਣ (ਵਿਕਰਮ 840) ਵਿੱਚ ਕੀਤਾ ਹੈ।
ਨੋਟਸ
[ਸੋਧੋ]ਹਵਾਲੇ
[ਸੋਧੋ]- Caillat, Colette; Balbir, Nalini (1 January 2008), Jaina Studies, Delhi: Motilal Banarsidass, ISBN 978-81-208-3247-3
- Das, Sisir Kumar (2005), A History of Indian Literature, 500-1399: From the Courtly to the Popular, Sahitya Akademi, ISBN 978-81-260-2171-0
- Dundas, Paul (2002), The Jains (2nd ed.), Psychology Press, ISBN 978-0-415-26605-5
- Daulatram, Pandit, Acharya Ravisena's Padma Purana (in ਹਿੰਦੀ)
- Singh, Ram Bhushan Prasad (2008), Jainism in Early Medieval Karnataka, Motilal Banarsidass, ISBN 978-81-208-3323-4
ਹੋਰ ਪੜ੍ਹੋ
[ਸੋਧੋ]- ਰਵੀਸ਼ਨਾਪਦਮਪੁਰਾਣਾ, ਐਡੀ. ਪੀ. ਜੈਨ, 3 ਖੰਡ, ਕਾਸ਼ੀ, 1958-9।