ਰਸਿਕਾ ਰਾਜੇ
ਦਿੱਖ
ਰਸਿਕਾ ਰਾਜੇ (ਜਨਮ 27 ਸਤੰਬਰ 1995) ਇੱਕ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਹੈ।[1][2]
ਉਹ ਮਹਾਰਾਸ਼ਟਰ ਰਾਜ ਤੋਂ ਹੈ। ਉਸਦਾ ਜੱਦੀ ਸ਼ਹਿਰ ਨਾਗਪੁਰ ਹੈ।
ਪ੍ਰਾਪਤੀਆਂ
[ਸੋਧੋ]BWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼
[ਸੋਧੋ]ਮਹਿਲਾ ਸਿੰਗਲਜ਼
| ਸਾਲ | ਟੂਰਨਾਮੈਂਟ | ਵਿਰੋਧੀ | ਸਕੋਰ | ਨਤੀਜਾ |
|---|---|---|---|---|
| 2016 | ਪੋਲਿਸ਼ ਇੰਟਰਨੈਸ਼ਨਲ | 21-11, 7-21, 17-21 |
ਹਵਾਲੇ
[ਸੋਧੋ]- ↑ "Players: Rasika Raje". bwfbadminton.com. Badminton World Federation. Retrieved 23 November 2016.
- ↑ "Player Profile of Rasika Raje". www.badmintoninindia.com. Badminton Association of India. Retrieved 23 November 2016.