ਰਹਿਮਤ ਤਾਰਿਕੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਹਿਮਤ ਤਾਰਿਕੇਰੀ  (ਜਨਮ 26 ਅਗਸਤ 1959 ) ਇੱਕ ਕੰਨੜ ਆਲੋਚਕ ਹੈ. ਵਰਤਮਾਨ ਵਿੱਚ ਉਹ ਹਮਪੀ ਵਿਖੇ ਕੰਨੜ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਹੈ।[1] ਉਹ ਆਪਣੀ ਤਿੱਖੀ ਸੂਝ ਲਈ ਜਾਣਿਆ ਜਾਂਦਾ ਹੈ ਅਤੇ ਸਭਿਆਚਾਰ ਬਾਰੇ  ਆਪਣੇ ਆਲੋਚਨਾਤਮਿਕ ਖਿਆਲਾਂ ਲਈ ਮਸ਼ਹੂਰ  ਹੈ। ਉਹ ਕੰਨੜ ਵਿੱਚ ਲੇਖਕਾਂ ਦੀ ਨਵੀਂ ਪੀੜ੍ਹੀ ਦੇ ਸਭ ਤੋਂ ਵਧੀਆ ਲੇਖਕਾਂ ਵਿਚੋਂ ਇੱਕ ਹੈ।[citation needed]

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਉਹ ਕਰਨਾਟਕ ਦੇ ਚਿਕਮਗਲੂਰ ਜ਼ਿਲ੍ਹਾ ਵਿੱਚ ਤਾਰਿਕੇਰੀ ਤਾਲੁਕ ਦੇ ਸਮਾਤਲ ਪਿੰਡ ਵਿੱਚ 26 ਅਗਸਤ 1959  ਨੂੰ  ਪੈਦਾ ਹੋਇਆ ਸੀ। ਉਸ ਨੇ ਪਹਿਲੇ ਦਰਜੇ ਦੇ ਨਾਲ  ਬੀ.ਏ. ਮੁਕੰਮਲ ਕੀਤੀ।  ਉਸ ਨੇ ਮੈਸੂਰ ਯੂਨੀਵਰਸਿਟੀ ਤੋਂ ਕੰਨੜ ਸਾਹਿਤ ਵਿੱਚ ਐਮ ਏ ਕਰਨ ਲਈ 7 ਗੋਲਡ ਮੈਡਲ ਜਿੱਤੇ।

ਹਵਾਲੇ[ਸੋਧੋ]

  1. http://www.museindia.com/authprofile.asp?id=1611

ਬਾਹਰੀ ਲਿੰਕ[ਸੋਧੋ]