ਰਾਂਦੇ ਪੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਂਦੇ ਪੁਲ
Ponte de Rande
Puente de Rande.JPG
ਲੰਘਕ ਮੋਟਰ ਵਾਹਨ
ਕਰਾਸ ਰੀਆ ਦੇ ਵੀਗੋ
ਥਾਂ ਰੇਦੋਨਦੇਲਾ ਅਤੇ ਮੋਆਨੀਆ, ਗਾਲਾਸੀਆ, ਸਪੇਨ
ਸੰਭਾਲ ਕਰਤਾ Ministry of Public Works
ਡਿਜ਼ਾਇਨਰ ਫਾਬਰੀਸੀਓ ਦੇ ਮਿਰਾਂਦਾ
ਫਲੋਰੈਨਸਿਓ ਦੇਲ ਪੋਸੋ
ਅਲਫਰੇਦੋ ਪਾਸਾਰੋ
ਡਿਜ਼ਾਇਨ ਤਾਰਾਂ ਵਾਲਾ ਪੁਲ
ਸਮਗਰੀ Concrete
ਕੁੱਲ ਲੰਬਾਈ 1.558 km (0.968 mi)
ਚੌੜਾਈ 23.46 m (77.0 ft)
ਉਚਾਈ 148 m (486 ft)
Longest span 401 m (1,316 ft)
Number of spans 3
Piers in water 4
ਰਚਨਾ ਆਰੰਭ 1973
ਰਚਨਾ ਸਮਾਪਤੀ 1978
ਖੁੱਲ੍ਹਿਆ 1981
Daily traffic 50,000
ਕੋਆਰਡੀਨੇਟ 42°17′17″N 8°39′38″W / 42.288080°N 8.66051°W / 42.288080; -8.66051 (Rande Bridge)ਗੁਣਕ: 42°17′17″N 8°39′38″W / 42.288080°N 8.66051°W / 42.288080; -8.66051 (Rande Bridge)
ਰਾਂਦੇ ਪੁਲ is located in Earth
ਰਾਂਦੇ ਪੁਲ
ਰਾਂਦੇ ਪੁਲ (Earth)

ਰਾਂਦੇ ਪੁਲ (ਗਾਲਾਸੀਆ: Ponte de Rande, ਸਪੇਨੀ: Puente de Rande) ਵੀਗੋ, ਸਪੇਨ ਦੇ ਨੇੜੇ ਇੱਕ ਤਾਰਾਂ ਵਾਲਾ ਪੁਲ ਹੈ। ਇਹ ਰੇਦੋਨਦੇਲਾ ਅਤੇ ਮੋਆਨੀਆ ਨਗਰਪਾਲਿਕਾਵਾਂ ਨੂੰ ਆਪਸ ਵਿੱਚ ਜੋੜਦਾ ਹੈ। ਇਸ ਉਸਾਰੀ ਸਮੇਂ 36.58 ਲੱਖ ਪੇਸੇਤਾ ਖਰਚ ਹੋਏ ਸਨ।

ਇਤਿਹਾਸ[ਸੋਧੋ]

ਇਸ ਪੁਲ ਦਾ ਡਿਜ਼ਾਇਨ ਇਤਾਲਵੀ ਇੰਜੀਨੀਅਰ ਫਾਬਰੀਸੀਓ ਦੇ ਮਿਰਾਂਦਾ ਦੁਆਰਾ ਕੀਤਾ ਗਿਆ,[1] ਸਪੇਨੀ ਵਿਅਕਤੀ ਫਲੋਰੈਨਸਿਓ ਦੇਲ ਪੋਸੋ (ਜੋ ਇਸ ਦੀ ਸਥਾਪਨਾ ਨਾਲ ਸੰਬੰਧਿਤ ਸੀ)[2] ਅਤੇ ਅਲਫਰੇਦੋ ਪਾਸਾਰੋ[3] ਇਸ ਦੀ ਉਸਾਰੀ 1978 ਵਿੱਚ ਹੋਈ ਸੀ।

ਹਵਾਲੇ[ਸੋਧੋ]

  1. J. A Jurado; José Ángel Jurado Albarracín; Félix Nieto; A. Mosquera (15 March 2011). Bridge Aeroelasticity: Sensitivity Analysis and Optimum Design. WIT Press. pp. 31–. ISBN 978-1-84564-056-9. Retrieved 14 August 2012.  Unknown parameter |coauthors= ignored (help)
  2. Leonardo Fernández Troyano (2003). Bridge Engineering: A Global Perspective. Thomas Telford. pp. 664–. ISBN 978-0-7277-3215-6. Retrieved 14 August 2012. 
  3. Giancarlo Colombo; Who's Who in Italy S. R. L. (1998). Who's Who in Italy. Intercontinental Book & Publishing. ISBN 978-88-85246-26-3. Retrieved 14 August 2012. 

ਸਰੋਤ[ਸੋਧੋ]

  • (it) De Miranda F., Leone A., Passaro A., 1979, Il ponte strallato sullo stretto di Rande presso Vigo, in "Costruzioni Metalliche", 2/1979.
  • (it) De Miranda F., 1980, I ponti strallati di grande luce, Zanichelli Bologna (I), pp. 259–269.

,