ਰਾਈਨਐਨਰਜੀ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਰਾਈਨਐਨਰਜੀ ਸਟੇਡੀਅਮ
FIFA WM06 Stadion Koeln.jpg
ਪੂਰਾ ਨਾਂਰਾਈਨਐਨਰਜੀ ਸਟੇਡੀਅਮ
ਟਿਕਾਣਾਕਲਨ,
ਜਰਮਨੀ
ਉਸਾਰੀ ਮੁਕੰਮਲ1923
ਖੋਲ੍ਹਿਆ ਗਿਆ16 ਸਤੰਬਰ 1923
ਤਲਘਾਹ [1]
ਉਸਾਰੀ ਦਾ ਖ਼ਰਚਾ€ 12,00,00,000
ਸਮਰੱਥਾ50,000[2]
ਮਾਪ105 x 68 ਮੀਟਰ
ਕਿਰਾਏਦਾਰ
1. ਫੁੱਟਬਾਲ ਕਲੱਬ ਕਲਨ

ਰਾਈਨਐਨਰਜੀ ਸਟੇਡੀਅਮ, ਇਸ ਨੂੰ ਕਲਨ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ 1. ਫੁੱਟਬਾਲ ਕਲੱਬ ਕਲਨ ਦਾ ਘਰੇਲੂ ਮੈਦਾਨ ਹੈ[3], ਜਿਸ ਵਿੱਚ 50,000[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]