ਰਾਏਪੁਰ (ਮੋਹਾਲੀ )
ਦਿੱਖ
ਰਾਏਪੁਰ, ਪੰਜਾਬ ਦੇ ਜਿਲਾ ਐੱਸ ਏ ਐੱਸ ਨਗਰ ਦਾ ਇੱਕ ਪਿੰਡ ਹੈ | ਇਸ ਪਿੰਡ ਦਾ ਹਦਬਸਤ ਨੰਬਰ 24 ਹੈ ਅਤੇ ਪਟਵਾਰ ਹਲਕਾ ਦਾਊਂ ਹੈ |2011 ਵਿਚ ਇਸ ਪਿੰਡ ਦੀ ਆਬਾਦੀ 671 ਸੀ ਜਿਸ ਵਿਚੋਂ 371 ਮਰਦ ਅਤੇ 316 ਔਰਤਾਂ ਸਨ | ਪਿੰਡ ਵਿਚ ਕੁੱਲ 493 ਪੜ੍ਹੇ ਲਿਖੇ ਸਨ |[1] ਇਸ ਪਿੰਡ ਦੀ ਪੰਚਾਇਤ ਦੀ ਕਾਫੀ ਜਮੀਨ ਵਿਚ ਜੰਗਲ ਹੈ ਅਤੇ ਕਈ ਤਰਾਂ ਦੇ ਜੰਗਲੀ ਜੀਵ ਇਥੇ ਬਸੇਰਾ ਕਰਦੇ ਹਨ |
ਪਸ਼ੂ ਪੰਛੀ ਅਤੇ ਜੰਗਲੀ ਜੀਵ
[ਸੋਧੋ]-
ਨੀਲ ਗਾਂ
-
ਨੀਲ ਗਾਂਵਾਂ ਦਾ ਝੁੰਡ
-
ਘੁੱਗੀਆਂ ਦਾ ਚੰਬਾ
-
ਮੋਰਾਂ ਦੀ ਰੁਣਝੁਣ