ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਏ ਸਰਵੇਖਣ (ਓਪੀਨੀਅਨ ਪੋਲ), ਕਈ ਵਾਰ ਸਿਰਫ਼ ਸਰਵੇਖਣ (ਪੋਲ) ਹੀ ਕਿਹਾ ਜਾਂਦਾ ਹੈ, ਇੱਕ ਖਾਸ ਸੈਂਪਲ ਤੋਂ ਜਨਤਕ ਰਾਏ ਦਾ ਸਰਵੇਖਣ ਹੈ। ਓਪੀਨੀਅਨ ਪੋਲ ਆਮ ਤੌਰ ਤੇ ਸਵਾਲਾਂ ਦੀ ਇੱਕ ਲੜੀ ਦੇ ਬਾਰੇ ਇੱਕ ਆਬਾਦੀ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਲਈ ਤਿਆਰ ਕੀਤੇ ਜਾਂਦੇ ਹਨ।