ਸ਼ੇਰ ਸਿੰਘ ਘੁਬਾਇਆ
ਦਿੱਖ
ਸ਼ੇਰ ਸਿੰਘ ਘੁਬਾਇਆ | |
|---|---|
| ਸਾਂਸਦ, ਲੋਕ ਸਭਾ | |
| ਦਫ਼ਤਰ ਵਿੱਚ 2009 | |
| ਤੋਂ ਪਹਿਲਾਂ | ਜ਼ੋਰਾ ਸਿੰਘ ਮਾਨ |
| ਹਲਕਾ | ਫ਼ਿਰੋਜ਼ਪੁਰ |
| ਨਿੱਜੀ ਜਾਣਕਾਰੀ | |
| ਜਨਮ | 10 ਜੂਨ 1962 ਫ਼ਿਰੋਜ਼ਪੁਰ, ਪੰਜਾਬ |
| ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
| ਜੀਵਨ ਸਾਥੀ | ਕ੍ਰਿਸ਼ਨਾ ਰਾਣੀ |
| ਰਿਹਾਇਸ਼ | |
| ਸਰੋਤ: [1] | |
ਸ਼ੇਰ ਸਿੰਘ ਘੁਬਾਇਆ (ਜਨਮ 10 ਜੂਨ 1962) ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਅਤੇ ਲੋਕ ਸਭਾ ਦਾ ਸਾਂਸਦ ਹੈ। ਉਸਨੂੰ ਸਾਲ 2009 ਵਿੱਚ ਫ਼ਿਰੋਜ਼ਪੁਰ ਹਲਕੇ ਤੋਂ ਸਾਂਸਦ ਚੁਣਿਆ ਗਿਆ ਸੀ।[1][2]
ਹਵਾਲੇ
[ਸੋਧੋ]- ↑ "Social activists back anti-graft mission". Times of India. 24 August 2011. Retrieved 17 May 2016.
- ↑ "Rapid rise, low profile". Pawan Sharma and Gaurav Sagar Bhaskar. Hindustan Times. 17 February 2014. Retrieved 17 May 2016.