ਰਾਖੇਲ ਵੀਕਾਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਖੇਲ ਵੀਕਾਜੀ ਪਾਕਿਸਤਾਨੀ ਗਾਇਕਾ, ਗੀਤਕਾਰ ਅਤੇ ਸੰਗੀਤਕਾਰ ਹੈ। ਇਹ ਕੋਕ ਸਟੂਡੀਓ (ਪਾਕਿਸਤਾਨ ) ਵਿਚ ਕੀਤੇ ਕੰਮ ਕਰਕੇ ਜਾਣੀ ਜਾਂਦੀ ਹੈ। [1][2][3]

ਜੀਵਨ[ਸੋਧੋ]

ਰਾਖੇਲ ਵੀਕਾਜੀ ਕਰਾਚੀ ,ਪਾਕਿਸਤਾਨ ਵਿਚ ਪਾਰਸੀ ਪਿਤਾ ਅਦਰੀਸ਼ ਵੀਕਾਜੀ ਅਤੇ ਈਸਾਈ ਮਾਤਾ ਲੀਨੇਟ ਵੀਕਾਜੀ ਦੇ ਘਰ ਜਨਮੀ।

ਟੈਲੀਵਿਜ਼ਨ[ਸੋਧੋ]

ਮੁੱਖ ਗਾਇਕ ਦੀ ਮਦਦ ਲਈ

  • 2011 ਕੋਕ ਸਟੂਡੀਓ ( ਸੀਜ਼ਨ 4 )
  • 2012 ਕੋਕ ਸਟੂਡੀਓ ( ਸੀਜ਼ਨ 5 )
  • 2013 ਕੋਕ ਸਟੂਡੀਓ ( ਸੀਜ਼ਨ 6 )
  • 2014 ਕੋਕ ਸਟੂਡੀਓ ( ਸੀਜ਼ਨ 7 )
  • 2015 ਕੋਕ ਸਟੂਡੀਓ ( ਸੀਜ਼ਨ 8 )
  • 2016 ਕੋਕ ਸਟੂਡੀਓ ( ਸੀਜ਼ਨ 9 )
ਮੁੱਖ ਗਾਇਕ ਦੀ ਭੂਮਿਕਾ ਵਿਚ 
  • 2012 ਕੋਕ ਸਟੂਡੀਓ ( ਸੀਜ਼ਨ 5 )
  • 2016 ਕੋਕ ਸਟੂਡੀਓ ( ਸੀਜ਼ਨ 9 )

ਹਵਾਲੇ[ਸੋਧੋ]

  1. "RACHEL VICCAJI". Retrieved 22 August 2016. {{cite web}}: More than one of |accessdate= and |access-date= specified (help)
  2. "Dancing to the Tunes!". Retrieved 22 August 2016. {{cite web}}: More than one of |accessdate= and |access-date= specified (help)
  3. Bhatti, M Waqar (10 November 2015). "Good samaritans: Viccaji sisters help save 42 endangered black-spotted turtles". Retrieved 22 August 2016. {{cite web}}: More than one of |accessdate= and |access-date= specified (help)