ਸਮੱਗਰੀ 'ਤੇ ਜਾਓ

ਦੇਸ਼ (ਰਾਗ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਾਗ ਦੇਸ਼ ਤੋਂ ਮੋੜਿਆ ਗਿਆ)

ਰਾਗ ਦੇਸ਼ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਅਹਿਮ, ਮਸ਼ਹੂਰ ਅਤੇ ਮਧੁਰ ਰਾਗ ਹੈ।

ਸੰਗੀਤ ਦੇ ਪੁਰਾਣੇ ਗ੍ਰੰਥ 'ਚੰਦ੍ਰਿਕਾ ਸਾਰ' ਵਿੱਚ ਰਾਗ ਦੇਸ਼ ਦਾ ਵਰਣਨ ਹੇਠਾਂ ਦਿੱਤੇ ਗਏ ਛੰਦ ਰਾਹੀਂ ਕੀਤਾ ਗਿਆ ਹੈ:-

ਪੰਚਮ ਵਾਦੀ ਅਰੁ ਰਿਖ੍ਮ ਸੰਵਾਦੀ ਸੰਜੋਗ।

ਸੋਰਠ ਕੇ ਹੀ ਸੁਰਨ ਤੇੰ ਦੇਸ ਕਹਤ ਹੈਂ ਲੋਗ।।

ਜਾਣਕਾਰੀ

[ਸੋਧੋ]
ਥਾਟ ਖਮਾਜ
ਸੁਰ ਅਰੋਹ 'ਚ ਗੰਧਾਰ ਤੇ ਧੈਵਤ ਵਰਜਤ

ਅਵਰੋਹ 'ਚ ਸੱਤੇ ਸੁਰ ਦੋਂਵੇਂ ਨਿਸ਼ਾਦਾਂ ਦਾ ਪ੍ਰਯੋਗ ਅਰੋਹ 'ਚ ਸ਼ੁੱਧ ਨਿਸ਼ਾਦ ਤੇ ਅਵਰੋਹ 'ਚ ਕੋਮਲ ਨਿਸ਼ਾਦ

ਜਾਤੀ ਔਡਵ-ਸੰਪੂਰਣ
ਸਮਾਂ ਰਾਤ ਦਾ ਦੂਜਾ ਪਹਿਰ
ਠੇਹਰਾਵ ਦੇ ਸੁਰ ਸ,ਗ,ਪ,ਨੀ
ਅਰੋਹ ਸ ਰੇ ਮ ਪ ਨੀ ਸੰ
ਅਵਰੋਹ ਸੰ ਨੀ ਧ ਪ ਮ ਗ ਰੇ ਗ ਨੀ(ਮੰਦਰ) ਸ
ਪਕੜ ਰੇ ਮ ਪ ਨੀ ਧ , ਮ ਗ ਰੇ ਗ ਸ
ਮਿਲਦਾ-ਜੁਲਦਾ ਰਾਗ ਖਮਾਜ

ਖਾਸਿਅਤ

[ਸੋਧੋ]

ਰਾਗ ਦੇਸ਼ ਦਾ ਸਰੂਪ ਇਕ ਪੁਰਾਣੇ ਰਾਗ ਸੋਰਠ ਵਰਗਾ ਹੈ ਅਤੇ ਦੋਵਾਂ ਦਾ ਸੁਭਾ ਵੀ ਇੱਕੋ ਜਿਹਾ ਹੀ ਹੈ ਬਸ ਫਰਕ ਸਿਰਫ ਇਹ ਹੈ ਕੀ ਰਾਗ ਦੇਸ਼ ਵਿੱਚ ਗੰਧਾਰ ਸਾਫ਼ ਝਲਕਦਾ ਹੈ ਪਰ ਰਾਗ ਸੋਰਠ ਵਿੱਚ ਓਹ ਕੱਜਿਆ ਰਹਿੰਦਾ ਹੈ।

ਕਈ ਵਾਰ ਕੁੱਝ ਸੰਗੀਤਕਾਰ ਦੇਸ਼ ਰਾਗ ਦੀ ਮਧੁਰਤਾ ਵਧਾਓਣ ਲਈ ਇਸ ਵਿੱਚ ਕੋਮਲ ਗੰਧਾਰ ਦਾ ਪ੍ਰਯੋਗ ਵੀ ਕਰਦੇ ਹਨ।

ਕੁੱਝ ਸੰਗੀਤਕਾਰ ਰਾਗ ਦੇਸ਼ ਦਾ ਵਾਦੀ ਰਿਸ਼ਭ ਤੇ ਸੰਵਾਦੀ ਪੰਚਮ ਵੀ ਮੰਨਦੇ ਹਨ।

ਰਾਗ ਦੇਸ਼ ਇਕ ਬਹੁਤ ਹੀ ਮਧੁਰ ਰਾਗ ਹੈ। "ਧ ਮ ਗ ਰੇ ਗ ਨੀ ਸ" ਇਨ੍ਹਾ ਸੁਰਾਂ ਤੋਂ ਇਹ ਰਾਗ ਪਛਾਣਿਆ ਜਾਂਦਾ ਹੈ।

ਦੇਸ਼ ਰਾਗ ਵਿੱਚ ਸ਼ਡਜ-ਮਧ੍ਯਮ ਤੇ ਸ਼ਡਜ-ਪੰਚਮ ਦੀ ਵਰਤੋਂ ਇਸ ਰਾਗ ਦੀ ਮਧੁਰਤਾ'ਚ ਹੋਰ ਇਜ਼ਾਫ਼ਾ ਕਰਦੀ ਹੈ।

ਇਸ ਰਾਗ ਵਿੱਚ ਛੋਟਾ ਖਿਆਲ,ਬੜਾ ਖਿਆਲ,ਧ੍ਰੁਪਦ,ਧਮਾਰ ਗਾਏਂ ਜਾਂਦੇ ਹਨ ਪਰ ਠੁਮਰੀਆਂ ਜ਼ਿਆਦਾ ਗਾਈਆਂ ਜਾਂਦੀਆਂ ਹਨ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਦੇਸ਼ ਰਾਗ ਦੀ ਪਛਾਣ ਹਨ:-

ਰੇ ਰੇ ਮ ਗ ਰੇ ; ਧ ਪ ਨੀ ਧ ਪ ;ਰੇੰ ਰੇੰ ਮੰ ਗੰ ਰੇੰ ; ਗੰ ਨੀ ਸੰ ;ਧ ਮ ਪ; ਨੀ ਨੀ ਨੀ ਨੀ ਸੰ

ਭਾਰਤ ਦੇ ਕੌਮੀ ਗੀਤ 'ਵੰਡੇ ਮਾਤਰਮ' ਦੀ ਧੁਨ ਦੇਸ਼ ਰਾਗ ਵਿੱਚ ਸੁਰ-ਬੱਧਬੱਧ ਹੈ।

ਦੂਰਦਰਸ਼ਨ ਦੇ ਨੈਸ਼ਨਲ ਚੈਨਲ ਤੋਂ ਦਿਖਾਇਆ ਜਾਣ ਵਾਲਾ ਵੀਡੀਓ "ਬਜੇ ਸਰਗਮ" ਜਿਸ ਵਿੱਚ ਬਹੁਤ ਸਾਰੇ ਸ਼ਾਸਤਰੀ ਸੰਗੀਤ ਦੇ ਉਸਤਾਦ ਤੇ ਫਿਲਮੀ ਸਿਤਾਰੇ ਪਰਦੇ ਤੇ ਨਜ਼ਰ ਆਂਦੇ ਹਨ,ਓਹ ਵੀ ਰਾਗ ਦੇਸ਼ ਵਿੱਚ ਹੀ ਸੁਰ-ਬੱਧ ਹੈ।

ਬਹੁ-ਕਲਾਵਾਂ ਦੇ ਸਵਾਮੀ ਸ਼੍ਰੀ ਗੁਰੂ ਰਬਿੰਦਰ ਨਾਥ ਟੇਗੋਰ ਦੀਆਂ ਜ਼ਿਆਦਾ ਰਚਨਾਵਾਂ ਰਾਗ ਦੇਸ਼ ਵਿੱਚ ਹੀ ਸੁਰ-ਬੱਧ ਹਨ।

ਰਾਗ ਦੇਸ਼ 'ਚ ਅਲਾਪ-

  • ਸ ਰੇ ਮ ਗ ਰੇ ਗ ਨੀ(ਮੰਦਰ)ਸ,ਰੇ ਮ ਪ ਮ ਗ ਰੇ,ਰੇ ਮ ਗ ਰੇ ਗ ਨੀ (ਮੰਦਰ) ਸ-
  • ਸ ਰੇ ਮ ਪ ਨੀ ਧ ਪ ਮ ਗ ਰੇ, ਮ ਪ ਨੀ ਨੀ ਸੰ ਨੀ ਧ ਪ ਮ ਗ ਰੇ, ਨੀ ਧ ਪ ਧ ਮ ਗ ਰੇ ,ਨੀ(ਮੰਦਰ) ਸ।

ਹਿੰਦੀ ਫਿਲਮੀ ਗੀਤਾਂ ਦੀ ਸੂਚੀ

[ਸੋਧੋ]
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਅਜੀ ਰੂਠ ਕਰ

ਅਬ ਕਹਾਂ ਜਾਇਏਗਾ

ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਲਤਾ ਮੰਗੇਸ਼ਕਰ ਆਰਜ਼ੂ/1965
ਅਜੀ ਹਮਸੇ ਬਚ ਕਰ ਕਹਾਂ ਜਾਇਏਗਾ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੁੰਹਮਦ ਰਫੀ ਆਰਜ਼ੂ/1965
ਆਪ ਕੋ ਪਿਆਰ ਛੁਪਾਨੇ ਕੀ ਬੁਰੀ ਆਦਤ ਹੈ ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਂ ਮੁੰਹਮਦ ਰਫੀ/ਆਸ਼ਾ ਭੋੰਸਲੇ ਨੀਲਾ ਆਕਾਸ਼/1965
ਬੇਕ਼ਸੀ ਹਦ ਸੇ ਜਬ ਗੁਜ਼ਰ ਜਾਏ ਓ.ਪੀ.ਨੈਯਰ/

ਜਾਂ ਨਿਸਾਰ ਅਖ਼ਤਰ

ਆਸ਼ਾ ਭੋੰਸਲੇ ਕਲਪਨਾ/1960
ਚਲੀ ਕੌਣ ਸੇ ਦੇਸ਼ ਸ਼ੰਕਰ ਜੈਕਿਸ਼ਨ/ਸ਼ੈਲੇਂਦ੍ਰ ਤਲਤ ਮੇਹਮੂਦ/ਆਸ਼ਾ ਭੋੰਸਲੇ ਬੂਟ-ਪਾਲਿਸ਼ /1953
ਦਿਲ ਨੇ ਕਹਾ

ਚੁਪਕੇ ਸੇ

ਆਰ.ਡੀ.ਬਰਮਨ/

ਜਾਵੇਦ ਅਖ਼ਤਰ

ਕਵਿਤਾ ਕ੍ਰਿਸ਼ਨਾਮੂਰਤੀ 1942-ਏ ਲਵ ਸਟੋਰੀ/1994
ਦੂਰ ਕੋਈ ਗਾਏਂ ਧੁਨ ਯੇ ਸੁਨਾਏ ਨੌਸ਼ਾਦ/ਸ਼ਕੀਲ ਬਦਾਯੁਨੀ ਮੁੰਹਮਦ ਰਫੀ/ਸ਼ਮਸ਼ਾਦ ਬੇਗਮ/ਲਤਾ ਮੰਗੇਸ਼ਕਰ ਤੇ ਸਾਥੀ ਬੈਜੂ ਬਾਵਰਾ/1952
ਦੁਖ ਕੇ ਅਬ ਦਿਨ ਬੀਤਤ ਨਾਹੀਂ ਤਿਮਿਰ ਬਰਨ/ਕੇਦਾਰ ਸ਼ਰਮਾ ਕੇ.ਐਲ.ਸੇਹਗਲ ਦੇਵਦਾਸ/1936
ਗੋਰੀ ਤੋਰੇ ਨੈਨਾ,ਨੈਨਵਾ ਕਜਰ ਬਿਨ ਕਾਰੇ ਲਛੀਰਾਮ/ਕੈਫ਼ੀ ਆਜ਼ਮੀ ਮੁੰਹਮਦ ਰਫੀ/ਆਸ਼ਾ ਭੋੰਸਲੇ ਮੈਂ ਸੁਹਾਗਨ ਹੂੰ/1964
ਹਮ ਤੇਰੇ ਪਿਆਰ ਮੇਂ ਸਾਰਾ ਆਲਮ ਖੋ ਬੈਠੇ ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ ਲਤਾ ਮੰਗੇਸ਼ਕਰ ਦਿਲ ਏਕ ਮੰਦਿਰ/1963
ਕਦਮ ਚਲੇ ਆਗੇ ਗਿਆਨ ਚੰਦ/ਡੀ ਏਨ ਮੰਢੋਕ ਕੇ.ਐਲ.ਸੇਹਗਲ ਭਗਤ ਸੂਰਦਾਸ/1942
ਮਾਨਾ ਮੇਰੇ ਹਸੀਨ ਸਨਮ ਜੀ.ਏਸ.ਕੋਹਲੀ/ਅੰਜਾਨ ਮੁੰਹਮਦ ਰਫੀ ਦ ਏਡਵੇਂਚਰਸ ਓਫ ਰੋਬਿਨ ਹੂਡ/1965
ਮੇਰੇ ਪਿਆਰ ਮੇਂ ਤੁਝੇ ਕਿਆ ਮਿਲਾ ਅਨਿਲ ਬਿਸਵਾਸ/ ਰਾਜਾ ਮੇਹੰਦੀ ਅਲੀ ਖਾਨ ਲਤਾ ਮੰਗੇਸ਼ਕਰ ਮਾਨ/1954
ਮਿਲਨੇ ਕੇ ਦਿਨ ਆ ਗਏ ਲਾਲ ਮੁੰਹਮਦ/ਸਵਾਮੀ ਰਾਮਾਨੰਦ ਕੇ.ਐਲ.ਸੇਹਗਲ/

ਸੁਰੈਯਾ

ਤਦਬੀਰ/1945
ਓਮ ਜੈ ਜਗਦੀਸ਼ ਹਰੇ ਕਲਿਆਣ ਜੀ ਆਨੰਦ ਜੀ/

ਸ਼ਰਧਾ ਰਾਮ ਫਿੱਲੋਰੀ

ਮਹਿੰਦਰ ਕਪੂਰ/ਬ੍ਰਿਜ ਭੂਸ਼ਣ ਪੂਰਬ ਔਰ ਪਸ਼ਚਿਮ/1970
ਫਿਰ ਕਹੀੰ ਕੋਈ ਫੂਲ ਖਿਲਾ ਕਨੁ ਰਾਯ/

ਕਪਿਲ ਕੁਮਾਰ

ਮੰਨਾ ਡੇ ਅਨੁਭਵ/197।
ਸੈਯਾਂ ਜਾ ਜਾ ਮੋਸੇ ਨਾ ਬੋਲੋ ਕਾਹੇ ਕੋ ਨੇਹਾ ਲਗਾਏ ਵਸੰਤ ਦੇਸਾਈ/ਭਰਤ ਵਿਆਸ ਲਤਾ ਮੰਗੇਸ਼ਕਰ ਝਨਕ ਝਨਕ ਪਾਯਲ ਬਾਜੇ/

1955

ਤਕ਼ਦੀਰ ਕਾ ਫਸਾਨਾ ਜਾ ਕਰ ਕਿਸੇ ਸੁਨਾਏਂ ਰਾਮ ਲਾਲ/ਹਸਰਤ ਜੈਪੁਰੀ ਮੁੰਹਮਦ ਰਫੀ/

ਲਤਾ ਮੰਗੇਸ਼ਕਰ

ਸੇਹਰਾ/1963
Song Movie Composer Singer
Premayil yavum Marandenae Sakuntalai Thuraiyur Rajagopala Sharma M. S. Subbulakshmi, G. N. Balasubramaniam
Mangiyathor Nilavinile Thirumanam S. M. Subbaiah Naidu, T. G. Lingappa T.M.Soundararajan
Sindhu Nadhiyin Kai Koduttha Dheivam Viswanathan–Ramamoorthy T.M.Soundararajan, L.R.Eswari & J.V.Raghavulu
Thunbam Nergaiyil Yaazhedutthu Or Iravu Bharathidasan, Dandapani Desikar, R. Sudarsanam M. S. Rajeswari,V. J. Varma
Gopiyar Konjum Ramana Thirumal Perumai K. V. Mahadevan T. M. Soundararajan
Naan Unnai Ninaikkaatha Paavai Vilakku P. Susheela
Ondra Iranda <i id="mwiQ">Selvam</i> T. M. Soundararajan, P. Susheela
Androru Naal Nadodi M. S. Viswanathan
Idhuthan Mudhal Rathiri Oorukku Uzhaippavan K.J. Yesudas, Vani Jairam
Muththamizhil Paada Melnaattu Marumagal Kunnakudi Vaidyanathan Vani Jairam
Vizhiyil Pudhu Kavithai Theertha Karaiyinile Ilaiyaraaja Mano, K. S. Chithra
Nee Oru Kadhal Sangeetham(Raga Shudha sarang touches) Nayakan
Onakena Thaane Innerama Ponnu Oorukku Pudhusu Ilaiyaraaja,Sarala
Poonguyil Ponmalaiyil Thazhuvatha Kaigal S. Janaki
Kanner Thuzhi Raja Kaiya Vacha K. J. Yesudas
Deivangal Pudhiya Raagam Mano, S. Janaki
Orancharam(charanam only) Kakkai Siraginilae S. P. Balasubrahmanyam
Kanave Kalaiyadhe Kannedhirey Thondrinal Deva P. Unnikrishnan, K. S. Chithra
Indhu Maha Samudrame

(Ragamalika:Desh, Sahana)

<i id="mw6A">Mannava</i> Hariharan, K. S. Chithra
Nilladi Endradhu Kaalamellam Kaathiruppen S. P. Balasubrahmanyam, K. S. Chithra
Itho Intha Nenjodu <i id="mw-A">Good Luck</i> Manoj Bhatnaghar
Malare Maranthuvidu Penngal Bharadwaj K. S. Chithra
Adi Kadhal Oru Kannil <i id="mwAQc">Doubles</i> Srikanth Deva P. Unnikrishnan, Harini
Kadhal Vandicho Yai! Nee Romba Azhaga Irukke! Raaghav-Raja Shankar Mahadevan
Kandupidi Kandupidi Samudhiram Sabesh–Murali Hariharan, Ganga
Noothana Karka Kasadara Prayog Harish Raghavendra, Chinmayi
Ulagil Yentha Kathal Naadodigal Sundar C Babu Hariharan
Kalathara <i id="mwATU">Vegam</i> Rajhesh Vaidhya P. Unnikrishnan,Anuradha Sekhar
Maruvaarthai Enai Noki Paayum Thota Darbuka Siva Sid Sriram
Varalaama Sarvam Thaala Mayam Rajiv Menon(Orchestration by A. R. Rahman) Sriram Parthasarathy
Mannamaganin Sathiyam(Dwijavanthi traces) Kochadaiiyaan A. R. Rahman Haricharan, Latha Rajinikanth
Singappenney(Female portion only) Bigil A. R. Rahman, Shashaa Tirupati
Alli Arjuna(Ragamalika) <i id="mwAWM">Kaaviya Thalaivan</i> Haricharan, Bela Shende, Srimathumitha
Yethanai Yethanai <i id="mwAWw">Ji</i> Vidyasagar Shankar Sampoke
Naana Yaar Idhu Ninaithu Ninaithu Parthen Joshua Sridhar Sadhana Sargam
Naanaagiya Nadhimoolamae Vishwaroopam II Ghibran Kamal Haasan, Kaushiki Chakraborty,Master Karthik Suresh Iyer
Pen Maegam Polavae(charanam only) Kathai Thiraikathai Vasanam Iyakkam Sharreth G. V. Prakash Kumar, Saindhavi
Neelorpam Indian 2 Anirudh Ravichander Abby V,Shruthika Samudhrala