ਕੇ.ਐਸ. ਚਿੱਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇ.ਐਸ. ਚਿੱਤਰਾ
ਜਨਮ ਦਾ ਨਾਂਕ੍ਰਿਸ਼ਣਨ ਨਾਯਰ ਸ਼ਾਂਤੀਕੁਮਾਰੀ ਚਿੱਤਰਾ
ਜਨਮਫਰਮਾ:ਜਨਮ ਮਿਤੀ
ਤੀਰੂਵੰਥਪੁਰਮ, ਕੇਰਲਾ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ, ਭਾਰਤੀ ਸੰਗੀਤ
ਕਿੱਤਾਗਾਇਕਾ
ਸਾਜ਼ਵੋਕਲ
ਸਰਗਰਮੀ ਦੇ ਸਾਲ1979–ਵਰਤਮਾਨ
ਵੈੱਬਸਾਈਟkschithra.com
FB : KSChithra Official
Twitter : KSChithra
Instagram : KSChithra

ਕ੍ਰਿਸ਼ਣਨ ਨਾਯਰ ਸ਼ਾਂਤੀਕੁਮਾਰੀ ਚਿੱਤਰਾ (ਹਿੰਦੀ: कृष्णन नायर शान्तिकुमारी चित्रा )( ਜਨਮ : 27 ਜੂਲਾਈ 1963) ਭਾਰਤੀ ਪਿਠਵਰਤੀ ਗਾਇਕਾ ਹੈ। ਇਹ ਭਾਰਤੀ ਸ਼ਾਸ਼ਤਰੀ ਸੰਗੀਤ, ਭਗਤੀ ਗੀਤ ਅਤੇ ਲੋਕ ਪ੍ਰਸਿਧ ਗੀਤ ਵੀ ਗਾਉਂਦੀ ਹੈ। ਉਸ ਮਲਿਆਲਮਤਮਿਲ਼ਓਡੀਆਹਿੰਦੀਆਸਾਮੀਬੰਗਾਲੀਸੰਸਕ੍ਰਿਤਤੁਲੂ ਅਤੇ ਪੰਜਾਬੀ ਆਦਿ ਭਾਸ਼ਾਵਾਂ ਵਿਚ ਵੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਇਹ ਸਾਰੇ  ਦੱਖਣੀ ਭਾਰਤੀ ਰਾਜ ਫ਼ਿਲਮ ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ। ਇਨ੍ਹਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਦੇ ਨਾਲ ਨਾਲ 31 ਅਲੱਗ-ਅਲੱਗ ਰਾਜ ਫਿਲਮ ਪੁਰਸਕਾਰ ਪ੍ਰਾਪਤ ਕੀਤੇ ਹਨ। ਉਸ ਨੂੰ ਦੱਖਣੀ ਭਾਰਤ ਦੀ ਛੋਟੀ ਬੂਲਬੂਲ ਅਤੇ ਕੇਰਲ ਦੀ ਬੂਲਬੂਲ ਕਿਹਾ ਜਾਂਦਾ ਹੈ।[1]

ਜੀਵਨ ਅਤੇ ਪਰਿਵਾਰ [ਸੋਧੋ]

ਕੇ.ਐਸ. ਚਿੱਤਰਾ ਦਾ ਜਨਮ ਇਕ ਸੰਗੀਤਕਾਰਾਂ ਦੇ ਪਰਿਵਾਰ ਵਿਚ ਤੀਰੂਵੰਥਪੁਰਮ ਵਿਚ 27 ਜੁਲਾਈ 1963 ਨੂੰ ਹੋਇਆ। ਉਸ ਦੇ ਪਿਤਾ ਸਰਗਵਾਸੀ ਕ੍ਰਿਸ਼ਣਨ ਨਾਯਰ ਹੀ ਇਨ੍ਹਾਂ ਦੇ ਪਹਿਲੇ ਸੰਗੀਤਕ ਗੁਰੂ ਸਨ। ਕੇ.ਐਸ. ਚਿੱਤਰਾ ਨੇ ਕੇਰਲ ਯੂਨੀਵਰਸਿਟੀ ਵਿਚ ਸੰਗੀਤ ਦੀ ਉਚ ਸਿਖਿਆ ਪ੍ਰਾਪਤ ਕੀਤੀ। ਉਸ ਨੇ ਵਿਜਯਸ਼ੰਕਰ ਨਾਮ ਦੇ ਵਪਾਰੀ ਨਾਲ ਵਿਆਹ ਕੀਤਾ ਅਤੇ ਇਨ੍ਹਾਂ ਦੀ ਇਕਲੌਤੀ ਧੀ ਨੰਦਨਾ ਦੀ ਮੌਤ 8 ਸਾਲ ਦੀ ਉਮਰ ਵਿਚ 2011 ਨੂੰਦੁਬਈ ਦੇ ਇਕ ਤਾਲਾਬ ਦੂਰਘਟਨਾ ਦੌਰਾਨ ਹੋ ਗੲੀ ਸੀ।

ਹਵਾਲੇ [ਸੋਧੋ]

  1. नायर, सुलेखा (२३ जनवरी २००१). "Nightingale of the south". एक्सप्रेस इण्डिया (in अंग्रेज़ी). Retrieved ४ जून २०१४.  Check date values in: |access-date=, |date= (help)