ਹਰੀਹਰਨ (ਗਾਇਕ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰੀਹਰਨ
ਹਰੀਹਰਨ ਫਰਵਰੀ 2014 ਵਿੱਚ
ਹਰੀਹਰਨ ਫਰਵਰੀ 2014 ਵਿੱਚ
ਜਾਣਕਾਰੀ
ਜਨਮ (1955-04-03) 3 ਅਪ੍ਰੈਲ 1955 (ਉਮਰ 68)
Thiruvananthapuram, Kerala, India
ਵੰਨਗੀ(ਆਂ)ਗ਼ਜ਼ਲ, ਫ਼ਿਲਮੀ
ਕਿੱਤਾਗਾਇਕ
ਸਾਲ ਸਰਗਰਮ1977–present

ਹਰੀਹਰਨ (ਮਲਿਆਲਮ: ഹരിഹരന്‍, ਤਮਿਲ਼: ஹரிஹரன், ਹਿੰਦੀ: हरिहरन, ਕੰਨੜ: ಹರಿಹರನ್) (ਜਨਮ 3 ਅਪਰੈਲ 1955) ਹਿੰਦੁਸਤਾਨ ਦਾ ਪਿੱਠਵਰਤੀ ਗਾਇਕ ਹੈ ਜਿਸਨੇ ਮਲਿਆਲਮ, ਤਾਮਿਲ, ਹਿੰਦੀ, ਕੰਨੜ, ਮਰਾਠੀ, ਭੋਜਪੁਰੀ ਅਤੇ ਤੇਲਗੂ ਫਿਲਮਾਂ ਲਈ ਗਾਇਆ ਹੈ।, ਉਹ ਇੱਕ ਸਥਾਪਤ ਗ਼ਜ਼ਲ ਗਾਇਕ ਹੈ, ਅਤੇ ਭਾਰਤੀ ਫਿਊਜ਼ਨ ਸੰਗੀਤ ਦੇ ਮੋਢੀਆਂ ਵਿਚੋਂ ਇੱਕ ਹੈ। 2004 ਵਿਚ, ਉਸ ਨੁ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸੀ।[1] ਅਤੇ ਦੋ-ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ।

ਮੁੱਖ ਪੁਰਸਕਾਰ[ਸੋਧੋ]

ਸਿਵਲ ਪੁਰਸਕਾਰ
ਰਾਸ਼ਟਰੀ ਪੁਰਸਕਾਰ

ਹਵਾਲੇ[ਸੋਧੋ]

  1. 1.0 1.1 "Padma Shri Award recipients list". India.gov.in. Retrieved on 1 January 2012.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Nationalaward