ਰਾਜਾ ਪੋਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਾ ਪੁਰੂਸ਼ੋਤਮ
ਪੌਰਵ ਰਾਜਾ

Porus alexander coin.png
Porus (on elephant) and Alexander (on horse)'s fighting image on coins
ਸ਼ਾਸਨ ਕਾਲ 340–317 BCE[ਹਵਾਲਾ ਲੋੜੀਂਦਾ]
ਪੂਰਵ-ਅਧਿਕਾਰੀ ਰਾਜਾ ਬਮਨੀ
ਵਾਰਸ ਮਾਲੇਕਤੂ[ਹਵਾਲਾ ਲੋੜੀਂਦਾ]
ਪਿਤਾ ਰਾਜਾ ਬਮਨੀ
ਮਾਂ ਰਾਣੀ ਅਨੁਸੂ੍ਈਆ
ਜਨਮ 21 ਜੁਲਾਈ 356 ਬੀਸੀ
ਪੌਰਵ ਰਾਸ਼ਟਰ
ਮੌਤ ਅੰ. 321 – c. 315 BCE
ਪੰਜਾਬ
ਧਰਮ ਇਤਿਹਾਸਕ ਵੈਦਿਕ ਧਰਮ

ਰਾਜਾ ਪੋਰਸ (ਅੰਗ੍ਰੇਜੀ :Porus, ਰਾਜਾ ਪੁਰੂ ਜਾਂ ਰਾਜਾ ਪਾਰਸ) ਪੌਰਵ ਰਾਸ਼ਟਰ ਦਾ ਰਾਜਾ ਸੀ। ਜਿਨ੍ਹਾਂ ਦਾ ਸਾਮਰਾਜ ਪੰਜਾਬ ਵਿੱਚ ਜਿਹਲਮ ਅਤੇ ਚਿਨਾਬ ਨਦੀਆਂ ਤੱਕ ਫੈਲਿਆ ਹੋਇਆ ਸੀ। ਉਸਦੀ ਰਾਜਧਾਨੀ ਅਜੋਕੇ ਵਰਤਮਾਨ ਸ਼ਹਿਰ ਲਾਹੌਰ ਦੇ ਕੋਲ ਸਥਿਤ ਰਹੀ ਹੋਵੇਗੀ । ਉਹ ਅਪਣੀ ਬਹਾਦੁਰੀ ਲਈ ਪ੍ਰਸਿੱਧ ਸੀ।[1]

Alexander accepts the surrender of Porus

ਹਵਾਲੇ[ਸੋਧੋ]