ਸਮੱਗਰੀ 'ਤੇ ਜਾਓ

ਰਾਜਿਆਸ਼੍ਰੀ ਕੁਮਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜਿਆਸ਼੍ਰੀ ਕੁਮਾਰੀ
ਜਨਮ (1953-06-04) 4 ਜੂਨ 1953 (ਉਮਰ 71)
Parent(s)ਕਰਨੀ ਸਿੰਘ
ਸੁਸ਼ੀਲਾ ਕੁਮਾਰੀ

ਰਾਜਿਆਸ਼੍ਰੀ ਕੁਮਾਰੀ (ਜਨਮ 4 ਜੂਨ 1953) ਭਾਰਤ ਦੀ ਇੱਕ ਸਾਬਕਾ ਮੁਕਾਬਲੇਬਾਜ਼ ਨਿਸ਼ਾਨੇਬਾਜ਼ ਹੈ। ਉਸ ਨੂੰ ਸ਼ੂਟਿੰਗ ਵਿਚ 1968 ਦੌਰਾਨ ਅਰਜੁਨ ਅਵਾਰਡ ਪ੍ਰਦਾਨ ਕੀਤਾ ਗਿਆ ਸੀ,[1] ਜਦੋਂ ਉਹ 16 ਸਾਲਾਂ ਦੀ ਸੀ।

ਉਹ ਵਰਤਮਾਨ ਵਿੱਚ  ਮਹਾਰਾਜਾ ਗੰਗਾ ਸਿੰਘ ਜੀ ਟਰੱਸਟ ਦੀ ਚੇਅਰਪਰਸਨ ਹੈ ਅਤੇ ਲਾਲਗੜ੍ਹ ਪੈਲੇਸ ਦੀ ਮਾਲਕ ਹੈ। ਰਾਜਿਆਸ਼੍ਰੀ ਬਹੁਤ ਸਾਰੇ ਚੈਰੀਟੇਬਲ ਟਰੱਸਟ ਚਲਾਉਂਦੀ ਹੈ ਅਤੇ ਬੀਕਾਨੇਰ ਵਿੱਚ ਰਹਿੰਦੀ ਹੈ। ਉਸਦੀ ਸ਼ਾਦੀ ਛੋਟੀ ਉਮਰ ਵਿੱਚ ਹੀ ਹੋ ਗਈ ਸੀ। ਪਰ ਮਤਭੇਦਾਂ ਕਾਰਨ ਉਸ ਦਾ ਤਲਾਕ ਹੋ ਗਿਆ। ਉਸ ਦੇ ਦੋ ਬੱਚੇ ਹਨ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "LIST OF ARJUNA AWARD WINNERS". Archived from the original on 25 December 2007. Retrieved 2009-09-05.