ਰਾਜਿੰਦਰ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਿੰਦਰ ਸ਼ਾਹ
ਜਨਮ (1913-01-28)28 ਜਨਵਰੀ 1913
Kheda, ਬਰਤਾਨਵੀ ਭਾਰਤ
ਮੌਤ 2 ਜਨਵਰੀ 2010(2010-01-02) (ਉਮਰ 96)
ਵੱਡੀਆਂ ਰਚਨਾਵਾਂ Shant Kolahal,
Vishadne Saad
ਕੌਮੀਅਤ ਭਾਰਤੀ
ਅਲਮਾ ਮਾਤਰ MSU Baroda
ਕਿੱਤਾ ਲੇਖਕ

ਰਾਜੇਂਦਰ ਕੇਸ਼ਵਲਾਲ ਸ਼ਾਹ (ਗੁਜਰਾਤੀ: રાજેન્દ્ર કેશવલાલ શાહ ; 28 ਜਨਵਰੀ 1913 – 2 ਜਨਵਰੀ 2010) ਇੱਕ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸਾਹਿਤਕਾਰ ਸੀ। ਉਸ ਨੇ ਗੁਜਰਾਤੀ ਵਿੱਚ 20 ਤੋਂ ਵੱਧ ਕਾਵਿ ਅਤੇ ਗੀਤ ਸੰਗ੍ਰਹਿ ਰਚੇ ਹਨ। ਉਸਨੇ ਜਿਆਦਾਤਰ ਕੁਦਰਤ ਦੀ ਸੁੰਦਰਤਾ ਅਤੇ ਕਬੀਲਿਆਂ ਅਤੇ ਮਛੇਰਿਆਂ ਦੀ ਰੋਜਮੱਰਾ ਦੀ ਜ਼ਿੰਦਗੀ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ। ਸੰਸਕ੍ਰਿਤ ਛੰਦਾਂ ਵਿੱਚ ਰਚੀਆਂ ਉਨ੍ਹਾਂ ਦੀ ਕਵਿਤਾਵਾਂ ਉੱਤੇ ਰਵਿੰਦਰਨਾਥ ਟੈਗੋਰ ਦੀਆਂ ਕ੍ਰਿਤੀਆਂ ਦਾ ਗਹਿਰਾ ਅਸਰ ਹੈ।[1]

ਹਵਾਲੇ[ਸੋਧੋ]

  1. Mehta, Deepak B. (August 2003). "In love with the world". Frontline. 20 (16).