ਰਾਜਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਿੰਦਰ ਸਿੰਘ
Rajendra Singh.JPG
ਰਾਜਿੰਦਰ ਸਿੰਘ ਅਲਵਰ ਵਿਖੇ ਸਤੰਬਰ 2014 ਨੂੰ
ਜਨਮ (1959-08-06) ਅਗਸਤ 6, 1959 (ਉਮਰ 60)
ਦੌਲਾ, ਬਾਗਪਤ ਜ਼ਿਲ੍ਹਾ,
ਉੱਤਰ ਪ੍ਰਦੇਸ਼[1]
ਰਾਸ਼ਟਰੀਅਤਾ ਭਾਰਤੀ
ਪੇਸ਼ਾ water conservationist
ਤਰੁਣ ਭਾਰਤ ਸੰਘ
ਪ੍ਰਸਿੱਧੀ  Community-based conservation
ਵੈੱਬਸਾਈਟ tarunbharatsangh.org

ਰਾਜਿੰਦਰ ਸਿੰਘ (ਜਨਮ 6 ਅਗਸਤ 1959) ਭਾਰਤ ਦਾ ਪ੍ਰਸਿੱਧ ਵਾਤਾਵਰਣਪ੍ਰੇਮੀ ਹੈ। ਉਹ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ ਕਾਰਜ ਕਰਨ ਲਈ ਪ੍ਰਸਿੱਧ ਹੈ। ਉਸ ਨੂੰ ਸਮੁਦਾਇਕ ਅਗਵਾਈ ਲਈ 2011 ਦਾ ਰੇਮਨ ਮੈਗਸੇਸੇ ਇਨਾਮ ਦਿੱਤਾ ਗਿਆ ਸੀ। ਉਹ 'ਤਰੁਣ ਭਾਰਤ ਸੰਘ' ਦੀ ਐਨਜੀਓ ਦਾ ਸੰਚਾਲਕ ਹੈ ਜਿਸਦੀ ਸਥਾਪਨਾ 1975 ਵਿੱਚ ਕੀਤੀ ਗਈ ਸੀ।

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਰਾਜਿੰਦਰ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਬਾਗਪਤ ਜ਼ਿਲ੍ਹੇ ਦੇ ਪਿੰਡ ਦੌਲਾ ਵਿਖੇ ਹੋਇਆ ਸੀ। ਉਹਦੇ ਰਾਜਪੂਤ ਪਰਿਵਾਰ ਦੇ ਦੋਨੋ ਪਾਸੇ ਜ਼ਿਮੀਦਾਰੀ ਪਰੰਪਰਾ ਨਾਲ ਸੰਬੰਧਿਤ ਹਨ, ਅਤੇ ਉਹ ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਉਸ ਦੇ ਪਿਤਾ ਇੱਕ ਕਿਸਾਨ ਸੀ ਅਤੇ ਪਿੰਡ ਵਿੱਚ ਆਪਣੀ 60 ਏਕੜ ਜ਼ਮੀਨ ਦੀ ਖੇਤੀ ਕਰਦਾ ਸੀ ਅਤੇ ਉਥੋਂ ਹੀ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਕੀਤੀ।[1]

ਹਵਾਲੇ[ਸੋਧੋ]