ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾ
ਮਾਟੋKnowledge Empowers
ਸਥਾਪਨਾ2006
ਕਿਸਮਨੈਸ਼ਨਲ ਲਾ ਯੂਨੀਵਰਸਿਟੀ
ਚਾਂਸਲਰਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ
ਵਿਦਿਆਰਥੀ480 ਅੰਡਰਗ੍ਰੈਜੂਏਟ ਅਤੇ 30 ਗ੍ਰੈਜੂਏਟ
ਟਿਕਾਣਾਪਟਿਆਲਾ, ਪੰਜਾਬ, ਭਾਰਤ
ਕੈਂਪਸ50 ਏਕੜ
ਮਾਨਤਾਵਾਂBar Council of India, University Grant Commission
ਵੈੱਬਸਾਈਟਦਫ਼ਤਰੀ ਵੈੱਬਸਾਈਟ
RGNUL logo

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾ (RGNUL), ਪਟਿਆਲਾ, ਪੰਜਾਬ (ਉੱਤਰੀ ਭਾਰਤ) ਵਿੱਚ ਸਥਿਤ ਨੈਸ਼ਨਲ ਲਾ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 2006 ਵਿੱਚ ਪੰਜਾਬ ਸਰਕਾਰ ਦੇ (2006 ਦੇ ਪੰਜਾਬ ਐਕਟ ਨੰ. 12) ਦੁਆਰਾ ਕਾਨੂੰਨੀ ਸਿਖਿਆ ਦੀ ਸੰਸਥਾ ਵਜੋਂ ਕੀਤੀ ਗਈ ਸੀ।[1]

ਹਵਾਲੇ[ਸੋਧੋ]