ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
ਮਾਟੋ ਸੰਸਕ੍ਰਿਤ: "तमसो मा ज्योतिर्गमय"
ਮਾਟੋ ਪੰਜਾਬੀ ਵਿੱਚ Lead me from darkness to light
ਸਥਾਪਨਾ 1905(ਖੇਤੀਬਾੜੀ ਖੋਜ ਸੰਸਥਾ ਜਾਂ ਕਾਲਜ ਵਜੋਂ) ਅਤੇ 1970(ਖੇਤੀਬਾੜੀ ਯੂਨੀਵਰਸਿਟੀ ਵਜੋਂ)
ਕਿਸਮ ਸਰਵਜਨਿਕ
ਚਾਂਸਲਰ ਸ੍ਰੀ ਰਾਮ ਨਾਥ ਕੋਵਿੰਦ
ਵਾਈਸ-ਚਾਂਸਲਰ ਡਾਃ ਆਰ.ਸੀ ਸ੍ਰਿਵਾਸਤਵ
ਟਿਕਾਣਾ ਪੂਸਾ, ਸਾਮਸਤੀਪੁਰ, ਬਿਹਾਰ, ਭਾਰਤ
ਕੈਂਪਸ ਪੇਂਡੂ
ਮਾਨਤਾਵਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟ www.pusavarsity.org.in
ਅਕਾਦਮਿਕ ਬਲਾਕ

ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ (ਰਾਜੇਂਦਰ ਖੇਤੀਬਾੜੀ ਯੂਨੀਵਰਸਿਟੀ) ਭਾਰਤ ਦੀਆਂ 65 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ੲਿੱਕ ਹੈ।[1] ੲਿਹ ਯੂਨੀਵਰਸਿਟੀ ਪੂਸਾ ਵਿਖੇ ਜੋ ਕਿ ਬਿਹਾਰ ਰਾਜ ਦੇ ਸਾਮਸਤੀਪੁਰ ਜਿਲ੍ਹੇ ਵਿੱਚ ਹੈ, ਵਿਖੇ ਸਥਿੱਤ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]