ਰਾਜੇਸ਼ ਵਿਵੇਕ
ਦਿੱਖ
ਰਾਜੇਸ਼ ਵਿਵੇਕ | |
---|---|
ਜਨਮ | ਰਾਜੇਸ਼ ਵਿਵੇਕ ਉਪਾਧਿਆ 31 ਜਨਵਰੀ 1949 ਜੌਨਪੁਰ, ਉੱਤਰ ਪ੍ਰਦੇਸ਼, ਭਾਰਤ |
ਮੌਤ | 14 ਜਨਵਰੀ 2016 | (ਉਮਰ 66)
ਸਰਗਰਮੀ ਦੇ ਸਾਲ | 1977–2016 |
ਮਾਤਾ-ਪਿਤਾ | ਰਾਜ ਬਹਾਦੁਰ ਉਪਾਧਿਆ (1904–1980) & ਸ਼੍ਰੀਮਤੀ. ਪ੍ਰੇਮ ਕੁਮਾਰੀ ਉਪਾਧਿਆ (1912–1992) |
ਰਾਜੇਸ਼ ਵਿਵੇਕ ਉਪਾਧਿਆ ਇੱਕ ਭਾਰਤੀ ਅਦਾਕਾਰ ਸੀ। ਉਹ ਲਗਾਨ ਅਤੇ ਸਵਦੇਸ ਫਿਲਮ ਵਿੱਚ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ "Rajesh Vivek dies after suffering heart attack; Lagaan actor passes away at 66 years of age". india.com. Retrieved 2016-01-14.