ਸਮੱਗਰੀ 'ਤੇ ਜਾਓ

ਰਾਡੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਡੋ ਵਾਚਸ ਕੰਪਨੀ ਲਿ.
ਕਿਸਮਨਿੱਜੀ ਕੰਪਨੀ (ਸਵੈਚ ਸਮੂਹ ਨਾਲ ਸਬੰਧਿਤ)
ਉਦਯੋਗਲਗਜ਼ਰੀ ਵਸਤਾਂ, ਘੜੀ ਨਿਰਮਾਣ
ਸਥਾਪਨਾ1917 ਨੂੰ ਸਕੁਪ ਕੋ. ਵਜੋਂ, ਫ੍ਰਿਟਜ, ਅਰਨਸਟ ਅਤੇ ਵਰਨਰ ਸ਼ਲਪ ਦੁਆਰਾ
ਮੁੱਖ ਦਫ਼ਤਰਲੇਂਗਨਊ, ਸਵਿਟਜ਼ਰਲੈਂਡ
ਮੁੱਖ ਲੋਕ
ਮਥਿਆਸ ਬ੍ਰੈਸਨ (ਸੀਈਓ)
ਉਤਪਾਦਘੜੀਆਂ
ਕਰਮਚਾਰੀ
470+ (ਦੁਨੀਆਂ ਭਰ ਵਿੱੱਚ)
ਹੋਲਡਿੰਗ ਕੰਪਨੀਸਵੈਚ ਸਮੂਹ
ਵੈੱਬਸਾਈਟwww.rado.com
ਰਾਡੋ, ਕਪਤਾਨ ਕੁੱਕ ਅੈੱਮਕੇ1 1962

ਰਾਡੋ ਇੱਕ ਸਵਿਸ ਲਗਜ਼ਰੀ ਘੜੀ ਨਿਰਮਾਣ ਕੰਪਨੀ ਹੈ, ਜਿਸਦਾ ਮੁੱਖ ਦਫਤਰ ਨਾਲ ਲੇਂਗਨਊ, ਸਵਿਟਜ਼ਰਲੈਂਡ ਵਿਖੇ ਹੈ।[1] ਇਹ ਕੰਪਨੀ 1917 ਵਿੱੱਚ ਸਥਾਪਿਤ ਕੀਤੀ ਗਈ ਸੀ। ਕੰਪਨੀ ਨੂੰ ਰੈੱਡ ਡਾਟ ਅਵਾਰਡ, ਆਈਐਫ ਡਿਜਾਇਨ ਅਵਾਰਡ ਅਤੇ ਗੁੱਡ ਡਿਜ਼ਾਇਨ ਅਵਾਰਡ ਸਮੇਤ ਪੁਰਸਕਾਰ ਪ੍ਰਾਪਤ ਹੋਏ। ਅੱਜ ਕੰਪਨੀ ਲਗਭਗ 470 ਕਰਮਚਾਰੀਆਂ ਕੰਮ ਕਰਦੇ ਹਨ।

ਹਵਾਲੇ

[ਸੋਧੋ]