ਸਮੱਗਰੀ 'ਤੇ ਜਾਓ

ਰਾਣੀ ਕੋਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਣੀ ਕੋਕਲਾਂ
ਲੇਖਕਕਪੂਰ ਸਿੰਘ ਘੁੰਮਣ
ਮੂਲ ਸਿਰਲੇਖਰਾਣੀ ਕੋਕਲਾਂ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਟਕ, ਪੰਜਾਬੀ ਨਾਟਕ
ਪ੍ਰਕਾਸ਼ਕਲਾਹੌਰ ਬੁੱਕਸ, ਲੁਧਿਆਣਾ
(ਪਹਿਲੀ ਵਾਰ 2012 ਵਿੱਚ)
ਪ੍ਰਕਾਸ਼ਨ ਦੀ ਮਿਤੀ
1981
ਮੀਡੀਆ ਕਿਸਮਪ੍ਰਿੰਟ

ਰਾਣੀ ਕੋਕਲਾਂ ਪੰਜਾਬੀ ਭਾਸ਼ਾ ਦੇ ਨਾਟਕਕਾਰ ਕਪੂਰ ਸਿੰਘ ਘੁੰਮਣ ਦਾ ਲਿਖਿਆ ਇੱਕ ਨਾਟਕ ਹੈ। ਇਹ ਪੰਜਾਬ ਖਿੱਤੇ ਦੀ ਲੋਕਧਾਰਾ ਦੇ ਇੱਕ ਚਰਚਿਤ ਪਾਤਰ ਕੋਕਲਾਂ ਉੱਪਰ ਆਧਾਰਿਤ ਹੈ। ਇਹ ਨਾਟਕ 1981 ਵਿੱਚ ਪਹਿਲੀ ਵਾਰ ਛਪਿਆ ਸੀ ਪਰ ਇਸਦਾ ਚਲੰਤ ਸੰਸਕਰਣ ਲਾਹੌਰ ਬੁੱਕਸ, ਲੁਧਿਆਣਾ ਵਲੋਂ 2012 ਵਿੱਚ ਛਾਪਿਆ ਗਿਆ ਹੈ।