ਸਮੱਗਰੀ 'ਤੇ ਜਾਓ

ਰਾਧਾ ਸਲੂਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਧਾ ਸਲੂਜਾ
ਰਾਸ਼ਟਰੀਅਤਾਅਮਰੀਕੀ
ਪੇਸ਼ਾਅਦਾਕਾਰਾ
ਜੀਵਨ ਸਾਥੀਸਮੀਮ ਜ਼ੈਦੀ
ਰਿਸ਼ਤੇਦਾਰਰੇਨੂੰ ਸਲੂਜਾ (ਭੈਣ)

ਰਾਧਾ ਸਲੂਜਾ ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਖ਼ਾਸ ਤੌਰ 'ਤੇ ਹਿੰਦੀ ਸਿਨੇਮਾ ਅਤੇ ਪੰਜਾਬੀ ਸਿਨੇਮਾ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਸਨੇ ਤਮਿਲ ਅਤੇ ਤੇਲਗੂ ਸਿਨੇਮਾ ਲਈ ਵੀ ਕੰਮ ਕੀਤਾ ਹੈ।[1] ਉਹ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ ਤੋਂ ਸਿੱਖਿਆ ਲੈ ਚੁੱਕੀ ਹੈ।[2] ਉਹ ਆਪਣੀਆਂ ਫ਼ਿਲਮਾਂ ਕਰਕੇ ਜਾਣੀ ਜਾਂਦੀ ਹੈ, ਜਿਵੇਂ ਕਿ ਹਾਰ ਜੀਤ (1972) ਅਤੇ ਏਕ ਮੁੱਠੀ ਆਸਮਾਨ (1973)। 1972 ਵਿੱਚ ਉਸਨੂੰ ਪੰਜਾਬੀ ਫ਼ਿਲਮ ਮੋਰਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ।[3]

ਫ਼ਿਲਮਾਂ

[ਸੋਧੋ]
ਫ਼ਿਲਮਸਾਲ
ਦੋ ਰਾਹਾ1971
ਲਾਖੋਂ ਮੇਂ ਏਕ1971
ਹਾਰ ਜੀਤ1972
ਏਕ ਮੁੱਠੀ ਆਸਮਾਨ1973
ਆਜ ਕੀ ਤਾਜਾ ਖ਼ਬਰ1973
ਜੀਵਨ ਸੰਗਰਾਮ1974
ਦੁੱਖ ਭੰਜਨ ਤੇਰਾ ਨਾਂਮ (ਪੰਜਾਬੀ)1974
ਇਧਾਯਕੱਨੀ (ਤਮਿਲ)1975
ਅਣੁਗ੍ਰਾਹਮ (ਮਲਿਆਲਮ)1976
ਇੰਦਰੂ ਪੋਲ ਇੰਦਰੁਮ ਵਾਜ਼ਹਗਾ (ਤਮਿਲ)1977
ਜੈ ਦਵਾਰਕਾਧੀਸ਼1977
ਅਬ੍ਹੀ ਤੋ ਜੀ ਲੇਂ1977
ਦਰਾਨੀ ਜੇਠਾਨੀ (ਪੰਜਾਬੀ)1978
ਨੇਂਜਿਲ ਆਦੁਮ ਪੂ ਓਂਦਰੂ (ਤਮਿਲ)1978
ਟਾਇਗਰ (ਤੇਲਗੂ)1979
ਸਜ਼ਾਏ ਮੌਤ1981
ਰਜ਼ੀਆ ਸੁਲਤਾਨ1983
ਬਨਾਨਾ ਬ੍ਰਦਰਜ਼2006
ਨੋਟ: ਕੁਝ ਫ਼ਿਲਮਾਂ ਸੂਚੀਬੱਧ ਨਹੀਂ ਹਨ

ਹਵਾਲੇ

[ਸੋਧੋ]
  1. ↑ "Golmaal Returns falls flat". Sify. Archived from the original on 12 ਅਪ੍ਰੈਲ 2014. Retrieved 20 September 2011. {{cite web}}: Unknown parameter |dead-url= ignored (|url-status= suggested) (help)
  2. ↑ "Why Bollywood is a box-office flop". Business Line. 16 September 2002.
  3. ↑ "Film institute for training Ludhiana's acting talent". The Times of India. 3 March 2011. Archived from the original on 2012-09-28. Retrieved 2017-04-09. {{cite news}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]