ਰਾਬਟ ਬ੍ਰਾਉਨਿੰਗ
ਦਿੱਖ
ਰਾਬਟ ਬ੍ਰਾਉਨਿੰਗ | |
|---|---|
ਰਾਬਟ ਬ੍ਰਾਉਨਿੰਗ | |
| ਜਨਮ | 7 ਮਈ 1812 ਕੇਮਬਰਵੇਲ, ਲੰਡਨ |
| ਮੌਤ | 12 ਦਸੰਬਰ 1889 (ਉਮਰ 77) ਵੇਨਿਸ, ਇਟਲੀ |
| ਕਿੱਤਾ | ਕਵੀ |
| ਸਾਹਿਤਕ ਲਹਿਰ | ਕਵਿਤਾ |
| ਦਸਤਖ਼ਤ | |
ਰਾਬਟ ਬ੍ਰਾਉਨਿੰਗ (7 ਮਈ 1812 – 12 ਦਸੰਬਰ 1889) ਇੱਕ ਅੰਗ੍ਰੇਜ਼ੀ ਕਵੀ ਅਤੇ ਨਾਟਕਕਾਰ ਸਨ। ਨਾਟਕੀ ਕਵਿਤਾ, ਵਿਸ਼ੇਸ਼ਕਰ ਇੱਕ ਪਾਤਰੀ ਨਾਟਕ ਜਾਂ ਰੂਪਕ ਕਾਰਨ ਬ੍ਰਾਉਨਿੰਗ ਨੂੰ ਵਿ਼ਕਟੋਰੀਅਨ ਸਮੇਂ ਦਾ ਇੱਕ ਪ੍ਰਮੁੱਖ ਕਵੀ ਮਨਿਆ ਜਾਂਦਾ ਹੈ।