ਸਮੱਗਰੀ 'ਤੇ ਜਾਓ

ਵੈਨਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵੇਨਿਸ ਤੋਂ ਮੋੜਿਆ ਗਿਆ)
ਵੈਨਿਸ
ਸਮੁੰਦਰੀ ਜਹਾਜ ਤੋਂ ਵੈਨਿਸ
ਆਥਣ ਵੇਲੇ ਵੈਨਿਸ ਦੀ ਫੋਟੋ

ਵੈਨਿਸ (Lua error in package.lua at line 80: module 'Module:Lang/data/iana scripts' not found. [veˈnɛttsja] ( ਸੁਣੋ),[1] ਵੈਨਿਸੀਆਈ: Venexia [veˈnɛsja]; (ਲਾਤੀਨੀ: Lua error in package.lua at line 80: module 'Module:Lang/data/iana scripts' not found.)) ਉੱਤਰ-ਪੂਰਬੀ ਇਟਲੀ ਵਿੱਚ 118 ਛੋਟੇ ਨਹਿਰਾਂ ਨਾਲ਼ ਵੰਡੇ ਹੋਏ ਅਤੇ ਪੁਲਾਂ ਨਾਲ਼ ਜੁੜੇ ਹੋਏ ਟਾਪੂਆਂ ਉੱਤੇ ਸਥਿਤ ਹੈ।[2] ਇਹ ਦਲਦਲੀ ਵੈਨਿਸੀਆਈ ਖਾਰੀ ਝੀਲ ਉੱਤੇ ਵਸਿਆ ਹੋਇਆ ਹੈ ਜੋ ਪੋ ਅਤੇ ਪਿਆਵੇ ਦਰਿਆਵਾਂ ਦੇ ਦਹਾਨੇ ਵਿਚਕਾਰ ਫੈਲੀ ਹੋਈ ਹੈ। ਇਸਨੂੰ ਇਸ ਦੀ ਸਥਿਤੀ ਦੀ ਖੂਬਸੂਰਤੀ, ਭਵਨ-ਨਿਰਮਾਣ ਕਲਾ ਅਤੇ ਸ਼ੈਲੀ ਕਰ ਕੇ ਜਾਣਿਆ ਜਾਂਦਾ ਹੈ।[2] ਇਹ ਪੂਰਾ ਸ਼ਹਿਰ, ਖਾਰੀ ਝੀਲ ਸਮੇਤ, ਵਿਸ਼ਵ ਵਿਰਾਸਤ ਟਿਕਾਣਾ ਮੰਨਿਆ ਜਾਂਦਾ ਹੈ।[2]

ਹਵਾਲੇ

[ਸੋਧੋ]
  1. "Il Nuovo DOP". Archived from the original on 2013-10-19. Retrieved 2013-04-13. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 UNESCO: Venice and its Lagoon, accessed:17 April 2012