ਰਾਬਰਟ ਓਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਬਰਟ ਓਵਨ
Portrait of Robert Owen.png
ਰਾਬਰਟ ਓਵਨ 50 ਸਾਲ ਦੀ ਉਮਰ ਵਿੱਚ
ਜਨਮ 14 ਮਈ 1771(1771-05-14)
ਨਿਊਟਾਉਨ, ਮਿੰਟਗੁਮਰੀਸ਼ਾਇਰ, ਵੇਲਸ਼
ਮੌਤ 17 ਨਵੰਬਰ 1858(1858-11-17) (ਉਮਰ 87)
ਨਿਊਟਾਉਨ, ਮਿੰਟਗੁਮਰੀਸ਼ਾਇਰ, ਵੇਲਸ਼
ਪੇਸ਼ਾ ਕੋ-ਆਪਰੇਟਰ; ਸਮਾਜਿਕ ਸੁਧਾਰਕ, ਫੈਕਟਰੀ ਮਾਲਕ; ਕਾਢੀ
ਸਾਥੀ Caroline Dale
ਬੱਚੇ ਜੈਕਸਨ ਡੇਲ (1799)
ਰਾਬਰਟ ਡੇਲ (1801)
ਵਿਲੀਅਮ (1802)
ਐਨੀ ਕੈਰੋਲਿਨਾ (1805)
ਜੇਨ ਡੇਲ (1805)
ਡੈਵਿਡ ਡੇਲ (1807)
ਰਿਚਰਡ ਡੇਲ (1809)
ਮੈਰੀ ਡੇਲ/ਓਵਨ (1810)
ਮਾਤਾ-ਪਿਤਾ(s) ਰਾਬਰਟ ਓਵਨ ਅਤੇ ਐਨੀ ਵਿਲੀਅਮਜ [1]

ਰਾਬਰਟ ਮਾਰਕੁਸ ਓਵਨ (/ˈən/; 14 ਮਈ 1771 – 17 ਨਵੰਬਰ 1858) ਇੱਕ ਵੈਲਸ਼ ਸਮਾਜਿਕ ਸੁਧਾਰਕ ਅਤੇ ਯੂਟੋਪੀਆਈ ਸਮਾਜਵਾਦ ਅਤੇ ਸਹਿਕਾਰੀ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਸਨ।

ਜੀਵਨੀ[ਸੋਧੋ]

ਮੁੱਢਲੀ ਜ਼ਿੰਦਗੀ[ਸੋਧੋ]

ਰਾਬਰਟ ਓਵਨ ਦਾ ਜਨਮ ਮਿੰਟਗੁਮਰੀਸ਼ਾਇਰ, ਮਿਡ ਵੇਲਜ਼ ਦੇ ਇੱਕ ਛੋਟੇ ਜਿਹੇ ਸ਼ਹਿਰ ਨਿਊਟਾਊਨ ਵਿਖੇ 1771 ਵਿੱਚ ਹੋਇਆ ਸੀ। ਉਹ ਮਾਪਿਆਂ ਦੇ ਸੱਤ ਬੱਚਿਆਂ ਵਿੱਚੋਂ ਛੇਵਾਂ ਸੀ। ਉਸ ਦੇ ਪਿਤਾ ਦਾ ਨਾਮ ਵੀ ਰਾਬਰਟ ਓਵਨ ਸੀ, ਜਿਸ ਦਾ ਇੱਕ ਸਾਜ਼ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ। ਉਸ ਦੀ ਮਾਤਾ ਮਿਸ ਵਿਲੀਅਮਜ਼ ਸੀ, ਅਤੇ ਖੁਸ਼ਹਾਲ ਕਿਸਾਨ ਪਰਿਵਾਰ ਤੋਂ ਸੀ।[2]

ਹਵਾਲੇ[ਸੋਧੋ]

  1. "Robert Owen." Encyclopaedia Britannica. Encyclopaedia Britannica Online Academic Edition. Encyclopædia Britannica Inc., 2014. Web. 9 January 2014.
  2. http://books.google.com/books?id=E-sJAAAAIAAJ&pg=PR18