ਸਮੱਗਰੀ 'ਤੇ ਜਾਓ

ਰਾਮੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਮੇਵਾਲ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਨੂਰਮਹਿਲ ਉਪ ਤਹਿਸੀਲ ਦਾ ਇੱਕ ਪਿੰਡ ਹੈ।

ਨੂਰਮਹਿਲ ਦੀ ਸਰਾਂ

ਇਹ ਨੂਰਮਹਿਲ ਤੋਂ ਲਗਪਗ 6 ਕਿਲੋਮੀਟਰ ਹੈ। ਰਾਮੇਵਾਲ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਵੀ ਨੂਰਮਹਿਲ ਹੀ ਹੈ।

ਹਵਾਲੇ

[ਸੋਧੋ]