ਸਮੱਗਰੀ 'ਤੇ ਜਾਓ

ਰਾਮ ਚਰਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮ ਚਰਣ
ਜਨਮ
ਕੋਨਿਡੇਲਾ ਰਾਮ ਚਰਣ

(1985-03-27) 27 ਮਾਰਚ 1985 (ਉਮਰ 39)
ਪੇਸ਼ਾਅਭਿਨੇਤਾ
ਨਿਰਮਾਤਾ
ਉਦਯੋਗਪਤੀ
ਸਰਗਰਮੀ ਦੇ ਸਾਲ2007–ਵਰਤਮਾਨ
ਜੀਵਨ ਸਾਥੀ
  • ਉਪਾਸਨਾ ਕਾਮਿਨੇਨੀ
    (2012–ਵਰਤਮਾਨ)
Parent(s)ਚਿਰੰਜੀਵੀ
ਸੁਰੇਖਾ ਕੋਨਿਡੇਲਾ
ਰਿਸ਼ਤੇਦਾਰਪਵਨ ਕਲਿਆਣ (ਚਾਚਾ)
ਨਾਗੇਂਦ੍ਰ ਬਾਬੂ (ਅੰਕਲ)
ਅੱਲੂ ਅਰਜੁਨ (ਫੁਫੇਰਾ ਭਰਾ)
ਵਰੁਨ ਤੇਜ (ਭਰਾ)

ਰਾਮ ਚਰਣ ਇੱਕ ਭਾਰਤੀ ਅਭਿਨੇਤਾ ਅਤੇ ਉਦਯੋਗਪਤੀ ਹੈ ਜਿਸਨੇ ਜ਼ਿਆਦਾਤਰ ਤੇਲਗੂ ਸਿਨੇਮਾ ਵਿੱਚ ਕੰਮ ਕੀਤਾ ਹੈ। ਇਸਨੇ ਦੋ ਨੰਦੀ ਅਵਾਰਡ, ਦੋ ਦੱਖਣੀ ਫਿਲਮਫੇਅਰ ਅਵਾਰਡ, ਦੋ ਸਿਨੇਮਾ ਅਵਾਰਡ ਅਤੇ ਇੱਕ ਸੰਤੋਸ਼ਾਮ ਬੇਸਟ ਐਕਟਰ ਅਵਾਰਡ ਜਿੱਤੇ ਸਨ।

ਨਿੱਜੀ ਜੀਵਨ

[ਸੋਧੋ]

ਰਾਮ ਚਰਣ ਦਾ ਜਨਮ ਤੇਲਗੂ ਅਭਿਨੇਤਾ ਚਿਰੰਜੀਵੀ ਅਤੇ ਸੁਰੇਖਾ ਦੇ ਘਰ ਹੋਇਆ। ਇਸ ਦੀਆਂ ਦੋ ਭੈਣਾਂ ਹਨ।

ਹਵਾਲੇ

[ਸੋਧੋ]