ਅੱਲੂ ਅਰਜੁਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੱਲੂ ਅਰਜੁਨ
Allu Arjun
Allu Arjun at 62nd Filmfare awards south.jpg
ਅਰਜੁਨ ਨੇ ਜੂਨ 2015 ਵਿਚ
ਜਨਮ (1983-04-08) 8 ਅਪ੍ਰੈਲ 1983 (ਉਮਰ 39)
ਚੇਨਈ, ਤਾਮਿਲਨਾਡੂ, ਭਾਰਤ
ਰਿਹਾਇਸ਼ਹੈਦਰਾਬਾਦ, ਤੇਲੰਗਾਨਾ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਨਿਰਮਾਤਾ, ਡਾਂਸਰ, ਪਿਠਵਰਤੀ ਗਾਇਕ
ਸਰਗਰਮੀ ਦੇ ਸਾਲ2001 – ਮੌਜੂਦ
ਜੀਵਨ ਸਾਥੀਸਨੇਹਾ ਰੈਡੀ (ਮ. 2011 - ਮੌਜੂਦਾ)
ਬੱਚੇ2
ਮਾਤਾ-ਪਿਤਾਆਲੂ ਅਰਾਵਿੰਡ
ਆਲੁ ਨਿਰਮਲਾ
ਰਿਸ਼ਤੇਦਾਰਆੱਲੂ ਸਿਰੀਸ਼ (ਭਰਾ)
ਆੱਲੂ ਰਾਮ ਲਿੰਗਾਈਆ (ਪਿਤਾ ਦਾਦਾ)
ਚਿਰੰਜੀਵੀ (ਚਾਚੇ)
ਪਵਨ ਕਲਿਆਣ (ਚਾਚਾ)
ਰਾਮ ਚਰਣ (ਚਚੇਰਾ ਭਰਾ)

ਅੱਲੂ ਅਰਜੁਨ ਇੱਕ ਭਾਰਤੀ ਫਿਲਮ ਅਭਿਨੇਤਾ ਹੈ ਜੋ ਤੇਲਗੂ ਸਿਨੇਮਾ ਵਿੱਚ ਕੰਮ ਕਰਦਾ ਹੈ। ਅੱਲੂ ਅਰਜੁਨ ਦਾ ਜਨਮ 8 ਅਪਰੈਲ, 1982 ਨੂੰ ਚੇਨਈ ਵਿੱਚ ਹੋਇਆ। ਇਸਨੇ ਤਿੰਨ ਵਾਰ ਫਿਲਮਫੇਅਰ ਬੇਸਟ ਤੇਲਗੂ ਐਕਟਰ ਅਵਾਰਡ, ਪਰੁਗੂ ਅਤੇ ਵੇਦਮ ਅਤੇ ਰੇਸ ਗੁਰਾਮ ਫ਼ਿਲਮਾਂ ਲਈ ਜਿੱਤਿਆ ਅਤੇ ਇਸ ਤੋਂ ਇਲਾਵਾ ਇਸਨੂੰ ਨੰਦੀ ਸਪੈਸ਼ਲ ਜਿਉਰੀ ਅਵਾਰਡ, ਆਰਿਆ ਤੇ ਪਰੁਗੂ ਫ਼ਿਲਮਾਂ ਲਈ ਅਤੇ ਸਿਨੇਮਾ ਅਵਾਰਡ ਜੋ ਇਸਨੂੰ ਗੰਗੋਤਰੀ ਤੇ ਰੇਸ ਗੁਰਾਮ ਲਈ ਬੇਸਟ ਮੇਲ ਐਕਟਰ ਲਈ ਮਿਲਿਆ।

ਨਿੱਜੀ ਜੀਵਨ[ਸੋਧੋ]

ਅੱਲੂ ਅਰਜੁਨ ਦਾ ਜਨਮ ਚੇਨਈ ਵਿੱਚ ਨਿਰਮਾਤਾ ਅੱਲੂ ਅਰਵਿੰਦ ਅਤੇ ਨਿਰਮਲਾ ਅੱਲੂ ਦੇ ਘਰ ਹੋਇਆ। ਇਹ ਕਮੇਡੀਅਨ ਅੱਲੂ ਰਾਮਾ ਲਿੰਗਾਇਹ ਦਾ ਪੋਤਰਾ ਅਤੇ ਮਸ਼ਹੂਰ ਐਕਟਰ ਚਿਰੰਜੀਵੀ ਦਾ ਭਾਣਜਾ ਹੈ। 6 ਮਾਰਚ 2011 ਨੂੰ ਅੱਲੂ ਅਰਜੁਨ ਨੇ ਹੈਦਰਾਬਾਦ ਵਿੱਚ ਸਨੇਹਾ ਰੇਡੀ ਨਾਲ ਵਿਆਹ ਕਰਵਾਇਆ ਅਤੇ 2014 ਵਿੱਚ ਇਹਨਾਂ ਨੂੰ ਇੱਕ ਬੇਟਾ ਵੀ ਹੋਇਆ।[1][2]

ਅਵਾਰਡ ਅਤੇ ਨਾਮਜ਼ਦਗੀ (ਨੋਮੀਨੇਸ਼ਨ)[ਸੋਧੋ]

ਰਸਮਾਂ ਸ਼੍ਰੇਣੀ ਸਾਲ ਫਿਲਮ ਪਰਿਣਾਮ ਹਵਾਲਾ
ਨੰਦੀ ਅਵਾਰਡਜ਼ ਨੰਦੀ ਸਪੈਸ਼ਲ ਜਿਉਰੀ ਅਵਾਰਡ 2005 ਆਰਿਆ ਜੇਤੂ [3]
2009 ਪਰੁਗੂ ਜੇਤੂ [4]
ਦੱਖਣੀ ਫਿਲਮਫੇਅਰ ਅਵਾਰਡਜ਼ ਫਿਲਮਫੇਅਰ ਅਵਾਰਡ ਫ਼ਾਰ ਬੇਸਟ ਐਕਟਰ|–ਤੇਲਗੂ 2008 ਦੇਸਮੁਡੂਰੁ ਫਰਮਾ:ਨਾਮਜ਼ਦਗੀ [5]
2009 ਪਰੁਗੂ ਜੇਤੂ [6]
2010 ਆਰਿਆ 2 ਫਰਮਾ:ਨਾਮਜ਼ਦਗੀ [7][8]
2011 ਵੇਦਮ ਜੇਤੂ [9]
2015 ਰੇਸ ਗੁਰਾਮ ਜੇਤੂ [10]
ਸਾਉਥ ਇੰਡੀਅਨ ਇੰਟਰਨੈਸ਼ਨਲ ਅਵਾਰਡ ਬੇਸਟ ਐਕਟਰ ਅਵਾਰਡ 2013 ਜੁਲਾਈ ਫਰਮਾ:ਨਾਮਜ਼ਦਗੀ [11]
2015 ਰੇਸ ਗੁਰਾਮ ਜੇਤੂ [12]

ਹਵਾਲੇ[ਸੋਧੋ]

 1. "Allu Arjun's starry wedding". The Times of India. Archived from the original on 2014-01-07. Retrieved Mar 8, 2011.  Archived 2014-01-07 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-01-07. Retrieved 2015-07-07.  Archived 2014-01-07 at the Wayback Machine.
 2. "Allu Arjun names mother Son Ayaan ayaan". IANS. news.biharprabha.com. Retrieved 17 April 2014. 
 3. "`Anand' walks away with six Nandi awards". The Hindu. 10 October 2005. Archived from the original on 17 ਜੂਨ 2015. Retrieved 17 June 2015.  Check date values in: |archive-date= (help)
 4. "Telugu movie 'Gamyam' bags four Nandi Film Awards". The Hindu. 25 October 2009. Archived from the original on 17 ਜੂਨ 2015. Retrieved 17 June 2015.  Check date values in: |archive-date= (help)
 5. "Profile: Is Allu Arjun the new rising star of Southern cinema?". IBN Live. 25 March 2013. Archived from the original on 17 ਜੂਨ 2015. Retrieved 17 June 2015.  Check date values in: |archive-date= (help) Archived 17 June 2015[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2015-06-17. Retrieved 2015-07-07. 
 6. "56th Idea Filmfare Awards 2008 South: The winners". The Times of India. 1 August 2009. Archived from the original on 17 ਜੂਨ 2015. Retrieved 17 June 2015.  Check date values in: |archive-date= (help)
 7. "And the nominees for Best Actor are...". IndiaGlitz. 20 July 2010. Archived from the original on 17 ਜੂਨ 2015. Retrieved 17 June 2015.  Check date values in: |archive-date= (help)
 8. "Magadhera wins 6 Filmfare awards". Sify. 9 August 2010. Archived from the original on 17 ਜੂਨ 2015. Retrieved 17 June 2015.  Check date values in: |archive-date= (help)
 9. "Vedam wins big at Filmfare Awards (South) 2011". Rediff.com. 4 July 2011. Archived from the original on 17 ਜੂਨ 2015. Retrieved 17 June 2015.  Check date values in: |archive-date= (help)
 10. ਹਵਾਲੇ ਵਿੱਚ ਗਲਤੀ:Invalid <ref> tag; no text was provided for refs named The Times of India
 11. "Pawan Kalyan, The Most Voted Fir SIIMA Awards". IndiaGlitz. 27 August 2013. Archived from the original on 17 ਜੂਨ 2015. Retrieved 17 June 2015.  Check date values in: |archive-date= (help)
 12. "SIIMA 2015 nominations". siima.in. 16 June 2015. Archived from the original on 16 ਜੂਨ 2015. Retrieved 17 June 2015.  Check date values in: |archive-date= (help)

ਬਾਹਰੀ ਕੜੀਆਂ[ਸੋਧੋ]