ਸਮੱਗਰੀ 'ਤੇ ਜਾਓ

ਰਾਮ ਨਾਥ ਸ਼ਾਸਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮ ਨਾਥ ਸ਼ਾਸਤਰੀ
ਜਨਮ(1914-04-15)15 ਅਪ੍ਰੈਲ 1914
ਜੰਮੂ, ਜੰਮੂ ਅਤੇ ਕਸ਼ਮੀਰ, ਭਾਰਤ
ਮੌਤਮਾਰਚ 8, 2009(2009-03-08) (ਉਮਰ 94)
ਜੰਮੂ, ਭਾਰਤ
ਕਿੱਤਾਡੋਗਰੀ ਕਵੀ, ਲੇਖਕ, ਨਾਟਕਕਾਰ
ਜੀਵਨ ਸਾਥੀਸੁਸ਼ੀਲਾ ਖਜੂਰੀਆ

ਪਦਮ ਸ਼੍ਰੀ ਰਾਮ ਨਾਥ ਸ਼ਾਸਤਰੀ (15 ਅਪਰੈਲ 1914 - 8 ਮਾਰਚ 2009) ਡੋਗਰੀ ਕਵੀ, ਲੇਖਕ ਅਤੇ ਸਾਹਿਤਕ ਵਿਦਵਾਨ ਸੀ। ਉਸ ਨੂੰ ਡੋਗਰੀ ਭਾਸ਼ਾ ਦੇ ਉਥਾਨ ਅਤੇ ਵਿਕਾਸ ਵਿੱਚ ਉਸ ਦੀ ਮਹੱਤਵਪੂਰਨ ਭੂਮਿਕਾ ਸਦਕਾ "ਡੋਗਰੀ ਦਾ ਪਿਤਾ" ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]