ਰਾਮ ਪ੍ਰਕਾਸ਼ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਮ ਪ੍ਰਕਾਸ਼ ਚੌਧਰੀ (ਜਨਮ 7 ਜਨਵਰੀ 1928 ਅੰਬਾਲਾ ਜ਼ਿਲ੍ਹੇ (ਹਰਿਆਣਾ) ) ਹਰਿਆਣਾ ਰਾਜ, ਭਾਰਤ ਵਿੱਚ ਅੰਬਾਲਾ (ਲੋਕ ਸਭਾ ਹਲਕਾ) ਤੋਂ 5ਵੀਂ ਲੋਕ ਸਭਾ ਦਾ ਮੈਂਬਰ ਸੀ।

ਉਹ ਅੰਬਾਲਾ ਤੋਂ 8ਵੀਂ, 9ਵੀਂ ਅਤੇ 10ਵੀਂ ਲੋਕ ਸਭਾ ਲਈ ਚੁਣਿਆ ਗਿਆ ਸੀ। [1]

ਹਵਾਲੇ[ਸੋਧੋ]

  1. "Lok Sabha Members Bioprofile-". Retrieved 13 December 2017.