ਰਾਮ ਪੰਜਾਬੀ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | P Ram Punjabi |
| ਜਨਮ | 10 ਜੂਨ 1928 |
| ਮੌਤ | 25 ਫਰਵਰੀ 2018 (ਉਮਰ 89) New Jersey, United States |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 7 (1978–1981) |
| ਓਡੀਆਈ ਅੰਪਾਇਰਿੰਗ | 2 (1982–1982) |
ਸਰੋਤ: Cricinfo, 15 July 2013 | |
ਰਾਮ ਪੰਜਾਬੀ (10 ਜੂਨ 1928 – 25 ਫਰਵਰੀ 2018) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1978 ਤੋਂ 1981 ਵਿਚਾਲੇ ਸੱਤ ਟੈਸਟ ਮੈਚਾਂ ਵਿਚ ਅਤੇ 1982 ਵਿਚ ਦੋ ਵਨਡੇ ਮੈਚਾਂ ਵਿਚ ਖੜ੍ਹਾ ਹੋਇਆ ਸੀ।[1]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Ram Punjabi". ESPN Cricinfo. Retrieved 2013-07-15.