ਰਾਮ ਬਾਬੂ ਗੁਪਤਾ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Ram Babu Gupta |
| ਜਨਮ | 17 ਜੁਲਾਈ 1935 Delhi, India |
| ਮੌਤ | 27 ਅਪ੍ਰੈਲ 2008 (ਉਮਰ 72) London, England |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 11 (1986–1988) |
| ਓਡੀਆਈ ਅੰਪਾਇਰਿੰਗ | 24 (1985–1990) |
ਸਰੋਤ: Cricinfo, 6 July 2013 | |
ਰਾਮ ਬਾਬੂ ਗੁਪਤਾ (17 ਜੁਲਾਈ 1935 – 27 ਅਪ੍ਰੈਲ 2008) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1986 ਤੋਂ 1988 ਵਿਚਾਲੇ 11 ਟੈਸਟ ਮੈਚਾਂ ਅਤੇ 1985 ਅਤੇ 1990 ਦਰਮਿਆਨ 24 ਵਨਡੇ ਮੈਚਾਂ ਵਿੱਚ ਖੜ੍ਹਾ ਹੋਇਆ ਸੀ।[1] 1987 ਵਿਚ ਉਹ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਅੰਪਾਇਰ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਸੀ।[2]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Ram Gupta". ESPN Cricinfo. Retrieved 2013-07-06.
- ↑ "Former Indian Test umpire Ram Gupta passes away". ESPN Cricinfo. Retrieved 2013-07-06.