ਰਾਸਮੰਚ
ਦਿੱਖ
ਰਾਸਮੰਚ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Pyramid, Bengali Chala Architecture. |
ਕਸਬਾ ਜਾਂ ਸ਼ਹਿਰ | ਬਿਸ਼ਨੂੰਪੁਰ |
ਦੇਸ਼ | ਪੱਛਮੀ ਬੰਗਾਲ, ਭਾਰਤ |
ਮੌਜੂਦਾ ਕਿਰਾਏਦਾਰ | Archaeological Survey of India |
ਮੁਕੰਮਲ | 1600 CE |
ਲਾਗਤ | unknown |
ਗਾਹਕ | ਬੀਰ ਹੰਬੀਰ |
ਡਿਜ਼ਾਈਨ ਅਤੇ ਉਸਾਰੀ | |
ਇੰਜੀਨੀਅਰ | ਅਗਿਆਤ |
ਰਾਸਮੰਚ (ਬੰਗਾਲੀ: রাসমঞ্চ) ਬਿਸ਼ਨੂੰਪੁਰ, ਬਾਂਕੁੜਾ ਜ਼ਿਲ੍ਹਾ, ਪੱਛਮੀ ਬੰਗਾਲ, ਭਾਰਤ ਵਿੱਚ ਸਥਿਤ ਇੱਕ ਇਤਿਹਾਸਕ ਇਮਾਰਤ ਹੈ। ਇਸ ਨੂੰ ਮਾਲਭੂਮ ਰਾਜਾ ਹੰਬੀਰ ਮੱਲ ਦੇਵ (ਬੀਰ ਹੰਬੀਰ) ਵਿਚ 1600 ਈਸਵੀ ਵਿੱਚ ਬਣਵਾਇਆ ਸੀ।[1] ਵੈਸ਼ਨਵ ਰਾਸ ਫੈਸਟੀਵਲ ਦੌਰਾਨ, ਬਿਸ਼ਨੂੰਪੁਰ ਸ਼ਹਿਰ ਦੀਆਂ ਰਾਧਾ ਕ੍ਰਿਸ਼ਨ ਦੀਆਂ ਸਾਰੀਆਂ ਮੂਰਤੀਆਂ ਨਾਗਰਿਕ ਦੁਆਰਾ ਪੂਜਾ ਕਰਨ ਲਈ ਇਥੇ ਲਿਆਈਆਂ ਜਾਇਆ ਕਰਦੀਆਂ ਸਨ।[1] ਸਾਲਾਨਾ ਤਿਉਹਾਰ ਦਾ ਆਯੋਜਨ 1932 ਤਕ ਕੀਤਾ ਜਾਂਦਾ ਰਿਹਾ ਅਤੇ ਫਿਰ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਮੰਦਿਰ ਵਿੱਚ ਟੈਰਾਕੋਟਾ ਦੀ ਸਜਾਵਟ ਕੀਤੀ ਗਈ ਹੈ। ਇਸਦੀਆਂ ਦੀਵਾਰਾਂ ਉੱਤੇ ਰਾਮਾਇਣ, ਮਹਾਂਭਾਰਤ ਅਤੇ ਪੁਰਾਣਾਂ ਦੇ ਸ਼ਲੋਕ ਖੁਦਾਈ ਦੇ ਜਰੀਏ ਲਿਖੇ ਗਏ ਹਨ।
ਤਸਵੀਰਾਂ
[ਸੋਧੋ]-
ਰਾਸਮੰਚ (ਪੂਰਬੀ ਪਾਸੇ ਦੀ ਝਲਕ)
-
ਪੂਰਬੀ ਵਰਾਂਡਾ
-
ਅੰਦਰੂਨੀ ਟੈਰੇਸ
-
ਪੂਰਬੀ ਵਰਾਂਡਾ
-
ਟੈਰਾਕੋਟਾ ਕਮਲ