ਰਾਸ਼ਟਰੀ ਨੌਜਵਾਨ ਦਿਵਸ (ਭਾਰਤ)
ਦਿੱਖ
(ਰਾਸ਼ਟਰੀ ਨੋਜਵਾਨ ਦਿਵਸ ( ਭਾਰਤ) ਤੋਂ ਮੋੜਿਆ ਗਿਆ)
ਰਾਸ਼ਟਰੀ ਨੌਜਵਾਨ ਦਿਵਸ | |
---|---|
ਮਨਾਉਣ ਵਾਲੇ | ਭਾਰਤ |
ਮਹੱਤਵ | ਜਨਮ ਦਿਨ ਸਵਾਮੀ ਵਿਵੇਕਾਨੰਦ |
ਸ਼ੁਰੂਆਤ | 1984 |
ਮਿਤੀ | 12 ਜਨਵਰੀ |
ਬਾਰੰਬਾਰਤਾ | ਸਾਲਾਨਾ |
ਰਾਸ਼ਟਰੀ ਨੌਜਵਾਨ ਦਿਵਸ (ਅੰਗਰੇਜ਼ੀ: National Youth Day) ਭਾਰਤ ਵਿੱਚ ਸਵਾਮੀ ਵਿਵੇਕਾਨੰਦ[1] ਦੇ ਜਨਮ ਦਿਨ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਫ਼ੈਸਲੇ ਅਨੁਸਾਰ ਸੰਨ 1985 ਨੂੰ ਅੰਤਰਰਾਸ਼ਟਰੀ ਨੌਜਵਾਨ ਸਾਲ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਮਹੱਤਵ 'ਤੇ ਵਿਚਾਰ ਕਰਦੇ ਹੋਏ ਭਾਰਤ ਸਰਕਾਰ ਨੇ ਸੰਨ 1995 ਤੋਂ 12 ਜਨਵਰੀ ਭਾਵ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸਭਨੀ ਥਾਂਈਂ ਮਨਾਉਣ ਦਾ ਫ਼ੈਸਲਾ ਕੀਤਾ ਸੀ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2014-01-21. Retrieved 2015-10-01.
{{cite web}}
: Unknown parameter|dead-url=
ignored (|url-status=
suggested) (help)