ਰਾਸ਼ਟਰੀ ਨੌਜਵਾਨ ਦਿਵਸ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਸ਼ਟਰੀ ਨੌਜਵਾਨ ਦਿਵਸ
Swami Vivekananda 1896.jpg
ਮਨਾਉਣ ਦਾ ਸਥਾਨ ਭਾਰਤ
ਅਹਿਮੀਅਤਜਨਮ ਦਿਨ ਸਵਾਮੀ ਵਿਵੇਕਾਨੰਦ
ਸ਼ੁਰੂ1984
ਤਾਰੀਖ਼12 ਜਨਵਰੀ
ਸਮਾਂ1 ਦਿਨ

ਰਾਸ਼ਟਰੀ ਨੌਜਵਾਨ ਦਿਵਸ (ਅੰਗਰੇਜ਼ੀ: National Youth Day) ਭਾਰਤ ਵਿੱਚ ਸਵਾਮੀ ਵਿਵੇਕਾਨੰਦ[1] ਦੇ ਜਨਮ ਦਿਨ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਫ਼ੈਸਲੇ ਅਨੁਸਾਰ ਸੰਨ 1985 ਨੂੰ ਅੰਤਰਰਾਸ਼ਟਰੀ ਨੌਜਵਾਨ ਸਾਲ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਮਹੱਤਵ 'ਤੇ ਵਿਚਾਰ ਕਰਦੇ ਹੋਏ ਭਾਰਤ ਸਰਕਾਰ ਨੇ ਸੰਨ 1995 ਤੋਂ 12 ਜਨਵਰੀ ਭਾਵ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸਭਨੀ ਥਾਂਈਂ ਮਨਾਉਣ ਦਾ ਫ਼ੈਸਲਾ ਕੀਤਾ ਸੀ।

ਹਵਾਲੇ[ਸੋਧੋ]