ਰਾਹੀ ਫ਼ਾਉਂਡੇਸ਼ਨ
ਦਿੱਖ
ਰਾਹੀ ਫ਼ਾਉਂਡੇਸ਼ਨ, ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਇੱਕ ਸੰਸਥਾ ਹੈ। ਰਾਹੀ ਸੰਸਥਾ ਨੂੰ 1996 ਵਿੱਚ, ਅਨੁਜਾ ਗੁਪਤਾ ਨੇ ਸਥਾਪਿਤ ਕੀਤਾ ਗਿਆ। ਇਹ ਸੰਸਥਾ ਔਰਤਾਂ ਨਾਲ ਘਰ ਵਿੱਚ ਹੋ ਰਹੇ ਜਿਸਮਾਨੀ ਸੋਸ਼ਣ ਅਤੇ ਯੋਨ ਸੋਸ਼ਣ ਸਬੰਧੀ ਮਸਲਿਆਂ ਲਈ ਕੰਮ ਕਰਦੀ ਹੈ।[1] ਇਹ ਸੰਸਥਾ ਇੱਕ ਨਾਰੀਵਾਦੀ ਸਮੂਹ ਹੈ ਜੋ ਜਿਸਮਾਨੀ ਉਤਪੀੜਨ ਨਾਲ ਜੂਝ ਰਹੀਆਂ ਔਰਤਾਂ ਦੀ "ਚੁਪ ਨੂੰ ਤੋੜਨ" ਲਈ ਪ੍ਰੋਤਸਾਹਿਤ ਕਰਦੀ ਹੈ।
ਸਥਾਪਨਾ
[ਸੋਧੋ]ਰਾਹੀ ਸੰਸਥਾ ਦੀ ਸਥਾਪਨਾ 1996 ਵਿੱਚ, ਅਨੁਜਾ ਗੁਪਤਾ ਦੁਆਰਾ ਕੀਤੀ ਗਈ। ਇਸ ਸੰਸਥਾ ਦਾ ਮੁੱਖ ਮਕਸਦ ਯੋਨ ਉਤਪੀੜਨ ਨਾਲ ਜੂਝ ਰਹੀਆਂ ਔਰਤਾਂ ਅਤੇ ਬੱਚਿਆਂ ਲਈ ਕੰਮ ਕਰਨਾ ਹੈ।
ਹਵਾਲੇ
[ਸੋਧੋ]- ↑ dna, India (1 April, 2015). "No excuse for child sexual abuse, RAHI shows you the way". dna India. dna India.
{{cite web}}
: Check date values in:|date=
(help)