ਰਿਓ ਡੀ ਜਨੇਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਿਓ ਡੀ ਜਨੇਰੋ
Rio de Janeiro
ਗੁਣਕ: 22°54′30″S 43°11′47″W / 22.90833°S 43.19639°W / -22.90833; -43.19639
ਦੇਸ਼  ਬ੍ਰਾਜ਼ੀਲ
ਖੇਤਰ ਦੱਖਣ-ਪੂਰਬੀ
ਰਾਜ Bandeira do estado do Rio de Janeiro.svg ਰਿਓ ਡੀ ਜਨੇਰੋ
ਸਥਾਪਤ ੧ ਮਾਰਚ ੧੫੬੫
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ Prefeitura da Cidade do Rio de Janeiro
ਰਿਓ ਡੀ ਜਨੇਰੋ ਸ਼ਹਿਰ ਦੀ ਪ੍ਰੀਫੈਕਟੀ
ਉਚਾਈ ੧,੦੨੧
ਅਬਾਦੀ (੨੦੧੦)
 - ਨਗਰਪਾਲਿਕਾ
 - ਦਰਜਾ ਦੂਜਾ
 - ਮੁੱਖ-ਨਗਰ ੧,੨੩,੮੭,੦੦੦
ਸਮਾਂ ਜੋਨ ਬ੍ਰਾਜ਼ੀਲੀਆਈ ਸਮਾਂ (UTC−੩)
 - ਗਰਮ-ਰੁੱਤ (ਡੀ੦ਐੱਸ੦ਟੀ) ਬ੍ਰਾਜ਼ੀਲੀਆਈ ਗਰਮ-ਰੁੱਤੀ ਸਮਾਂ (UTC−੨)
ਡਾਕ ਕੋਡ ੨੦੦੦੦-੦੦੦
ਵੈੱਬਸਾਈਟ www.rio.rj.gov.br
ਕਿਸਮ: ਸੱਭਿਆਚਾਰਕ
ਮਾਪ-ਦੰਡ: vi
ਅਹੁਦਾ: ੨੦੧੨ (੩੬ਵਾਂ ਇਜਲਾਸ)
ਹਵਾਲਾ #: 1100
ਮੁਲਕ ਪਾਰਟੀ: ਬ੍ਰਾਜ਼ੀਲ
ਖੇਤਰ: ਲਾਤੀਨੀ ਅਮਰੀਕਾ ਅਤੇ ਕੈਰੇਬੀਅਨ

ਰਿਓ ਡੀ ਜਨੇਰੋ (ਅੰਗਰੇਜ਼ੀ ਉਚਾਰਨ: /ˈr d ʒəˈnɛər/ ਜਾਂ /ˈr dɪ əˈnɛər/; ਪੁਰਤਗਾਲੀ ਉਚਾਰਨ: [ˈʁi.u dʒi ʒaˈnejɾu],[੧] January River), commonly referred to simply as Rio,[੨] ਰਿਓ ਡੀ ਜਨੇਰੋ ਰਾਜ ਦੀ ਰਾਜਧਾਨੀ, ਬ੍ਰਾਜ਼ੀਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੱਖਣੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਅਤੇ ਬਹੁਨਗਰੀ ਇਲਾਕਾ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ ੬੩ ਲੱਖ ਹੈ[੩][੪] ਜਿਸ ਕਰਕੇ ਇਹ ਅਮਰੀਕਾ ਮਹਾਂ-ਮਹਾਂਦੀਪ ਵਿੱਚ ਛੇਵਾਂ ਅਤੇ ਦੁਨੀਆਂ ਵਿੱਚ ੨੬ਵਾਂ ਸਭ ਤੋਂ ਵੱਡਾ ਸ਼ਹਿਰ ਹੈ।[੫]

ਹਵਾਲੇ[ਸੋਧੋ]

  1. In the variety of Brazilian Portuguese spoken in Rio de Janeiro, according to Larousse Concise Dictionary: Portuguese-English, 2008, p. 339 (in which the pronunciations "refletem a língua falada no Rio de Janeiro"). The European Portuguese pronunciation is: [ˈʁi.u dɨ ʒɐˈnɐjɾu].
  2. Rio de Janeiro Travel Guide
  3. R.L. Forstall, R.P. Greene, and J.B. Pick, "Which are the largest? Why published populations for major world urban areas vary so greatly", City Futures Conference, (University of Illinois at Chicago, July 2004) – Table 5 (p.34)
  4. City Population agglomeration list. City Population. Retrieved July 30, 2009.
  5. "Rio 2016". Rio 2016. http://www.rio2016.org.br/en/Noticias/Noticia.aspx?idConteudo=1118. Retrieved on March 14, 2010.