ਸਮੱਗਰੀ 'ਤੇ ਜਾਓ

ਰਿਕਟਰ ਸਕੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਕਟਰ ਸਕੇਲ ਜਿਹੜੀ ਇਹ ਮਿਣਦੀ ਅਤੇ ਦੱਸਦੀ ਹੈ ਕਿ ਭੂਚਾਲ ਦੇ ਝਟਕੇ ਦੀ ਤੀਬਰਤਾ ਕਿੰਨੀ ਸੀ ਅਤੇ ਇਸ ਦਾ ਕੇਂਦਰ ਕਿੱਥੇ ਹੈ। ਇਸ ਯੰਤਰ ਰਾਹੀਂ ਇਹ ਪਤਾ ਲੱਗਦਾ ਹੈ ਕਿ ਭੂਚਾਲ ਦੀ ਗਤੀ ਕੀ ਸੀ। ਸੰਨ 1935 ਵਿੱਚ ਕੈਲੀਫੋਰਨੀਆ ਦੇ ਸੀਸਮੋਲੋਜਿਸਟ ਚਾਰਲਸ ਰਿਕਟਰ (1900-1985ੲੀ:) ਅਤੇ ਬੇਨੋ ਗੁਟੇਨਬੇਰਮ ਨੇ ਰਿਕਟਰ ਸਕੇਲ ਬਣਾਈ ਸੀ ਜੋ ਲਾਗਰਿਥਮ ਦੇ 10 ਅਧਾਰ ਤੇ ਬਣਾਈ ਗਈ ਸੀ। ਜੇ ਰਿਕਟਰ ਸਕੇਲ ਤੇ ਭੂਚਾਲ ਦੀ ਤੀਬਤਾ 5.0 ਹੈ ਤਾਂ 10 ਗੁਣਾ ਜਿਆਦਾ ਹੈ ਜੇ ਇਹ ਭੂਚਾਲ ਦੀ ਤੀਬਰਤਾ 4.0 ਹੈ। ਪੰਜ ਦੀ ਰਿਕਟਰ ਸਕੇਲ ਤੇ ਚਾਰ ਦੀ ਤੀਬਰਤਾ ਨਾਲੋਂ 31.6 ਗੁਣਾ ਜ਼ਿਆਦਾ ਉਰਜਾ ਪੈਦਾ ਹੁੰਦੀ ਹੈ।[1]

ਮਾਤਰਾ ਕਿਸਮ ਧਮਾਕਾ ਸਮੱਗਰੀ ਦੀ ਮਾਤਰਾ
ਟੀ ਅੈਨ ਟੀ
ਭੂਚਾਲ ਦਾ ਪ੍ਰਭਾਵ ਗਿਣਤੀ
2.0 ਤੋਂ ਘੱਟ ਬਹੁਤ ਛੋਟਾ 10 ਗਰਾਮ ਤੋਂ 2 ਕਿਲੋਗਰਾਮ ਕੋੲੀ ਨੁਕਸਾਨ ਨਹੀਂ ਬਹੁਤ ਗਿਣਤੀ
2.0–2.9 ਬਹੁਤ ਛੋਟਾ 21 ਕਿਲੋਗਰਾਮ ਤੋਂ 480 ਕਿਲੋਗਰਾਮ ਇਮਾਰਤਾ ਦਾ ਨੁਕਸ਼ਾਨ ਨਹੀਂ ਸਾਲ ਵਿੱਚ ਦਸ ਲੱਖ ਦੀ ਗਿਣਤੀ
3.0–3.9 ਛੋਟਾ 480 ਕਿਲੋਗਰਾਮ ਤੋਂ 11 ਮੀਟਰਿਕ ਟਨ ਲੋਕ ਮਹਿਸੂਸ ਕਰਦੇ ਹਨ ਇਮਾਰਤਾ ਦਾ ਥੋੜਾ ਨੁਕਸ਼ਾਨ ਹੁੰਦਾ ਹੈ। ਹਰ ਸਾਲ ਦਸ ਹਜ਼ਾਰ ਆਉਂਦੇ ਹਨ
4.0–4.9 ਹਲਕਾ 100 ਮੀਟਰਿਕ ਟਨ ਦਰਵਾਜੇ ਖੜਕਣ ਦੀ ਅਵਾਜ, ਨੁਕਸ਼ਾਨ ਹੁੰਦਾ ਹੈ। ਹਰ ਸਾਲ 10,000 ਤੋਂ 15,000
5.0–5.9 ਤੇਜ਼ 130 ਮੀਟਰਿਕ ਟਨ ਕਮਜ਼ੋਰ ਇਮਾਰਤਾ ਦਾ ਨੁਕਸ਼ਾਨ ਹਰ ਸਾਲ 1,000 ਤੋਂ 1,500
6.0–6.9 ਬਹੁਤ ਤੇਜ਼ 15 ਕਿਲੋ ਟਨ ਅਬਾਦੀ ਵਾਲੇ ਇਲਾਕਿਆ ਵਿੱਚ ਇਮਾਰਤਾ ਦਾ ਨੁਕਸ਼ਾਨ ਹਰ ਸਾਲ 100 ਤੋਂ 150
7.0–7.9 ਜ਼ਿਆਦਾ ਤੇਜ਼ 10 ਮੈਗਾ ਟਨ ਇਮਾਰਤਾ ਦਾ ਬਹੁਤ ਨੁਕਸ਼ਾਨ ਜਿਸ ਨੁੰ 250 ਕਿਲੋਮੀਟਰ ਦੀ ਦੁਰੀ ਤੋਂ ਮਹਿਸੁਸ ਕੀਤਾ ਜਾ ਸਕਦਾ ਹੈ। ਹਰ ਸਾਲ 10 ਤੋਂ 20
8.0–8.9 ਬਹੁਤ ਤੇਜ਼ 50 ਮੈਗਾ ਟਨ ਇਮਾਰਤਾ ਦਾ ਬਹੁਤ ਨੁਕਸ਼ਾਨ ਹਰ ਸਾਲ ਇੱਕ
9.0 ਜਾਂ ਜ਼ਿਆਦਾ ਬਹੁਤ ਜ਼ਿਅਾਦ ਤੇਜ਼ 800 ਮੈਗਾ ਟਨ ਬਹੁਤ ਵੱਡਾ ਨੁਕਸ਼ਾਨ 10 ਤੋਂ 50 ਸਾਲਾਂ ਵਿੱਚ ਇੱਕ

ਹਵਾਲੇ[ਸੋਧੋ]

  1. "USGS Earthquake Magnitude Policy (implemented on January 18, 2002)". United States Geological Survey. January 30, 2014. Archived from the original on ਜੂਨ 23, 2011. Retrieved ਅਕਤੂਬਰ 22, 2015. {{cite web}}: Unknown parameter |dead-url= ignored (|url-status= suggested) (help)