ਸਮੱਗਰੀ 'ਤੇ ਜਾਓ

ਰਿਚਰਡ ਐਮ. ਡਾਰਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੀਵਨ

[ਸੋਧੋ]

ਜਨਮ 1916 ਨਿਊਯਾਰਕ (ਯੂਨਾਇਟਿਡ ਸਟੇਟਸ)

ਮੌਤ 1981 ਇੰਡੀਆਨਾ ਯੂਨੀਵਰਸਿਟੀ(ਯੂਨਾਇਟਿਡ ਸਟੇਟਸ)

ਪੜ੍ਹਾਈ ਫਿਲੀਪਸ ਐਕਸਟਰ ਅਕੈਡਮੀ (1929-1939)

ਹਾਰਵਰਡ ਯੂਨੀਵਰਸਿਟੀ ਤੋਂ ਏ.ਬੀ. (ਗ੍ਰੈਜੂਏਸ਼ਨ) ਤੇ ਐੱਮ.ਏ. ਇਤਿਹਾਸ ਅਤੇ ਹਿਸਟਰੀ ਆਫ ਅਮਰੀਕਨ ਸਿਵਲਾਈਜੇਸ਼ਨ ਵਿਸ਼ੇ ਉੱਤੇ ਪੀ.ਐੱਚ.ਡੀ

ਕਿੱਤਾ ਅਧਿਆਪਨ(ਹਾਰਵਰਡ ਯੂਨੀਵਰਸਿਟੀ(1943),ਮਿਸ਼ੀਗਨ ਸਟੇਟ ਯੂਨੀਵਰਸਿਟੀ(1944), ਇੰਡੀਆਨਾ ਯੂਨੀਵਰਸਿਟੀ(1957),ਦਾਰਸ਼ਨਿਕ, ਸਭਿਆਚਾਰਕ ਵਿਗਿਆਨੀ)

ਪ੍ਰਭਾਵਿਤ ਕਰਨ ਵਾਲੇ ਵਿਅਕਤੀ:- ਫਰੈਡਰਿਕ ਜੈਕਸਨ ਟਰਨਰ, ਵਰਨਨ ਪਰਿੰਗਟਨ, ਹੈਨਰੀ ਨਾਸ਼ ਸਮਿੱਥ

ਡਾਰਸਨ ਦੇ ਤਿੰਨ ਸਵਾਲ- ਲੋਕ ਕੌਣ ਹਨ? ਲੋਕਧਾਰਾ ਕੀ ਹੈ? ਕੀ ਲੋਕਧਾਰਾ ਇੱਕ ਅਨੁਸ਼ਾਸਨ ਹੈ?

ਪ੍ਰਾਪਤੀਆਂ

[ਸੋਧੋ]
1957 ਤੋਂ 62 ਤੱਕ ਅਮਰੀਕਨ ਫੋਕਲੋਰ ਸੁਸਾਇਟੀ ਦੇ ਜਨਰਲ ਆਫ ਅਮਰੀਕਨ ਫੋਕਲੌਰ ਦਾ ਸੰਪਾਦਕ, 1969 ਤੋਂ 73 ਤੱਕ ਅਮਰੀਕਨ ਕੌਂਸਲ ਆਫ ਲਰਨਰ ਸੋਸਾਇਟੀ ਦਾ ਡੈਲੀਗੇਟ ਰਿਹਾ, ਟੋਕੀਓ ਵਿੱਚ ਫੁਲਬਰਾਇਡ ਵਿਜਟਿਂਗ ਪ੍ਰੋਫੈਸਰ ਤੋਂ ਇਲਾਵਾ ਕੈਲੀਫੋਰਨੀਆਂ, ਬਰਕਲੇ ਪੈਨਸਲਨੀਆ ਪ੍ਰਮੁੱਖ ਹਨ। 1959 ਤੋਂ 1964 ਤੱਕ ਇੰਟਰਨੈਸ਼ਨਲ ਸੋਸਾਇਟੀ ਅਤੇ ਇਥਨਾਲੋਜੀ ਅਤੇ ਫੋਰਲੌਰ ਦੇ ਉਪ ਪ੍ਰਧਾਨ ਰਹੇ ਆਦਿ ਹੋਰ ਬਹੁਤ ਸਾਰੇ ਅਹੁਦਿਆਂ ਤੇ ਬਿਰਾਜਮਾਨ ਰਹੇ।

ਪੁਸਤਕਾਂ

[ਸੋਧੋ]

1939:Davy Crockett,American comic Legend

1946:Jonathan Draws The Long Bow

1950:American Begins

1952:Bloodstoppers And Bearwalkers Folk Traditions Of Michigan is Upper Eninsula

1953:American Rebels:Personal Narratives of the American Revolution

1953: Patriots Of the American Revolution

1956: Negro Folktales in Michigan

1958: Negro Folktales from Pine Bluff, Arkansas, and Calvin, Michigan

1959: American Folklore

1961: American Folklore and the Historian

1961: Folk Legends of Japan

1961: Folklore Research Around the World: A North American Point of View

1963: Studies in Japanese Folklore

1964: Buying the Wind: Regional Folklore in the United States

1967: American Negro Folktales

1968: Peasant Customs and Savage Myths: Selections from the British Folklorists

1969: British Folklorists: A History

1971: American Folklore and the Historian

1972: African Folklore

1972: Folklore and Folklife: An Introduction

1972: Folklore: Selected Essays

1973: America in Legend

1973: Folklore and Traditional History

1974: Folklore in the Modern World

1975: Folktales Told Around the World

1976: Folklore and Fakelore: Essays toward a Discipline of Folk Studies

1981: Land of the Millrats

1982: Man and Beast in American Comic Legend

1983: Handbook of American Folklore[1]

  1. ਸਭਿਆਚਾਰ ਵਿਗਿਆਨੀ ਵਿਸ਼ੇਸ਼ ਅੰਕ ਨੰਬਰ 14, ਸਭਿਆਚਾਰਕ ਪਤ੍ਰਿਕਾ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਜਨਵਰੀ 2005 ਪੰਨਾ ਨੰਬਰ 86-95