ਸਮੱਗਰੀ 'ਤੇ ਜਾਓ

ਰਿਚਰਡ ਵੈਗਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Richard Wagner in 1871
signature written in ink in a flowing script

ਵਿਲਹੇਲਮ ਰਿਚਰਡ ਵੈਗਨਰ (/ˈvɑːɡnər/; ਜਰਮਨ: [ˈʁiçaʁt ˈvaːɡnɐ]; 22 ਮਈ 1813 – 13 ਫ਼ਰਵਰੀ 1883) ਇੱਕ ਡਰਾਮਾ ਦਾ ਨਿਰਦੇਸ਼ਕ ਅਤੇ ਜਰਮਨ ਕਮਪੋਜਰ ਸੀ, ਜੋ ਮੁੱਖ ਤੌਰ ਤੇ ਆਪਣੇ ਓਪੇਰਿਆਂ ਲਈ ਜਾਣਿਆ ਜਾਂਦਾ ਹੈ। ਉਸ ਦੇ ਕੰਪੋਜ਼ ਕੀਤਾ ਸੰਗੀਤ ਲੈਅ ਦੀ ਭਰਮਾਰ, ਸੁਰਾਂ ਦੇ ਪੇਚਦਾਰ ਤਾਲਮੇਲ ਅਤੇ ਵਾਜਾ-ਵਿਵਸਥਾ ਲਈ ਪ੍ਰਸਿੱਧ ਹੈ। ਉਸ ਨੇ ਪਾਸ਼ਚਾਤਿਅ ਸ਼ਾਸਤਰੀ ਸੰਗੀਤ ਉੱਤੇ ਇੱਕ ਡੂੰਘਾ ਛਾਪ ਛੱਡੀ ਅਤੇ ਉਸ ਦੀ ਤਰਿਸਤਾਨ ਉਂਟ ਇਜੋਲਡ (Tristan und Isolde) ਨਾਮਕ ਰਚਨਾ ਤੋਂ ਹੀ ਆਧੁਨਿਕ ਪੱਛਮੀ ਸੰਗੀਤ ਦੀ ਸ਼ੁਰੁਆਤ ਹੋਈ ਮੰਨੀ ਜਾਂਦੀ ਹੈ।[1][2]


ਹਵਾਲੇ[ਸੋਧੋ]

  1. Deathridge (2008) 114
  2. Magee (2000) 208–9