ਰਿਚਰਡ ਸਟਾਲਮਨ
Jump to navigation
Jump to search
ਰਿਚਰਡ ਮੈਥੀਊ ਸਟਾਲਮਨ | |
---|---|
![]() ਰਿਚਰਡ ਸਟਾਲਮਨ, 2014 | |
ਜਨਮ | ਨਿਊਯਾਰਕ | ਮਾਰਚ 16, 1953
ਰਾਸ਼ਟਰੀਅਤਾ | ਅਮਰੀਕੀ |
ਹੋਰ ਨਾਂਮ | RMS, St. IGNUcius (avatar) |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ, Massachusetts Institute of Technology |
ਪੇਸ਼ਾ | ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦਾ ਪ੍ਰਧਾਨ |
ਪ੍ਰਸਿੱਧੀ | ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ, GNU, Emacs, GCC |
ਵੈੱਬਸਾਈਟ | www |
ਰਿਚਰਡ ਸਟਾਲਮਨ (ਜਨਮ 16 ਮਾਰਚ 1953) ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਥਾਪਕ ਅਤੇ ਇੱਕ ਕੰਮਪਿਊਟਰ ਪ੍ਰੋਗਰਾਮਰ ਹੈ। ਉਸਨੇ ਅਜ਼ਾਦ ਸਾਫ਼ਟਵੇਅਰ ਲਈ ਕੰਮ ਕੀਤਾ ਜਿਸ ਨੂੰ ਕੋਈ ਵੀ ਆਜ਼ਾਦੀ ਨਾਲ਼ ਵਰਤ ਸਕੇ, ਅਧਿਐਨ ਕਰ ਸਕੇ ਅਤੇ ਆਪਣੇ ਮੁਤਾਬਕ ਉਸ ਵਿੱਚ ਤਬਦੀਲੀਆਂ ਕਰ ਸਕੇ ਅਤੇ ਅੱਗੇ ਵੰਡ ਸਕੇ। ਜਿਹੜਾ ਸਾਫ਼ਟਵੇਅਰ ਇਸ ਆਜ਼ਾਦੀ ਨੂੰ ਯਕੀਨੀ ਬਣਾਵੇ ਉਸਨੂੰ ਆਜ਼ਾਦ ਸਾਫ਼ਟਵੇਅਰ ਕਿਹਾ ਜਾਂਦਾ ਹੈ।