ਰਿਤੂਪਰਨਾ ਬੋਰਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਤੂਪਰਨਾ ਬੋਰਾਹ ਇਕ ਕੁਈਰ ਨਾਰੀਵਾਦੀ ਚਿੰਤਕ ਹੈ।[1] ਉਹ ਨਿਰੰਤਾਰ ਸੰਸਥਾ ਦੀ ਇਕ ਮੈਂਬਰ ਹੈ ਜੋ ਜੈਂਡਰ ਸਿੱਖਿਆ ਲਈ ਕੰਮ ਕਰਦੀ ਹੈ। ਬੋਰਾਹ ਉਸ ਵੇਲੇ ਚਰਚਾ ਵਿੱਚ ਰਹੀ ਜਦੋਂ ਉਸਨੇ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਕੁਈਰ ਲੋਕਾਂ ਨੂੰ ਪਾਰਟੀ ਕਰਨ ਦਾ ਮੌਕਾ ਦਿੱਤਾ।[2]

ਹਵਾਲੇ[ਸੋਧੋ]