ਰਿਪੋਰਟ ਆਫ਼ ਏ ਟੂਰ ਇਨ ਦਾ ਪੰਜਾਬ ਇਨ 1878-79

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਪੋਰਟ ਆਫ਼ ਏ ਟੂਰ ਇਨ ਦਾ ਪੰਜਾਬ ਇਨ 1878-79,(ਅੰਗਰੇਜ਼ੀ Report of a Tour in the Punjab in 1878-79), ਸਰ ਅਲੈਗਜੈਡਰ ਕਨਿੰਘਮ ਦੀ ਪੰਜਾਬ ਬਾਰੇ ਲਿਖੀ ਇੱਕ ਕਿਤਾਬ ਹੈ ਜੋ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਲਿਖੀ ਗਈ ਸੀ।ਇਹ ਕਿਤਾਬ ਪੰਜਾਬ ਦੀ ਉਸ ਸਮੇਂ ਦੀ ਸਮਾਜਕ ,ਸਭਿਆਚਾਰਕ ਅਤੇ ਰਾਜਨੀਤਕ ਸਥਿਤੀ ਬਾਰੇ ਚਾਨਣਾ ਪਾਉਣ ਵਾਲੀ ਇੱਕ ਮਹਤਵਪੂਰਣ ਦਸਤਾਵੇਜ਼ੀ ਕਿਤਾਬ ਹੈ।[1]

ਹਵਾਲੇ[ਸੋਧੋ]