ਰਿਲਾਇੰਸ ਲਾਈਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਈਫ
ਕਿਸਮਸਬਸਿਡੀਰੀ
ਸੰਸਥਾਪਨਾ2015
ਸੰਸਥਾਪਕਮੁਕੇਸ਼ ਅੰਬਾਨੀ
ਮੁੱਖ ਦਫ਼ਤਰਮੁੰਬਈ, ਮਹਾਂਰਾਸ਼ਟਰ, ਭਾਰਤ
ਸੇਵਾ ਖੇਤਰਭਾਰਤ
ਉਦਯੋਗਖਪਤਕਾਰ ਇਲੈਕਟ੍ਰੋਨਿਕਸ
ਉਤਪਾਦVoLTE ਸਮਾਰਟਫੋਨ
ਪੋਰਟੇਬਲ ਵਾਈਫਈ ਹੌਟਸਪੌਟ ਡਿਵਾਈਸ (ਜਿਓਫਾਈ)
ਹੋਲਡਿੰਗ ਕੰਪਨੀਰਿਲਾਇੰਸ ਜੀਓ
ਵੈਬਸਾਈਟwww.mylyf.com

ਰਿਲਾਇੰਸ ਲਾਈਫ ਇੱਕ ਭਾਰਤੀ ਮੋਬਾਈਲ ਹੈਂਡਸੈਟ ਕੰਪਨੀ ਹੈ ਜਿਸਦਾ ਹੈਡਕੁਆਟਰ ਮੁੰਬਈ, ਮਹਾਰਾਸ਼ਟਰ, ਭਾਰਤ ਵਿਚ ਹੈ। ਇਹ 4-ਜੀ ਸਮਰਥਿਤ VoLTE ਸਮਾਰਟਫੋਨ ਬਣਾਉਂਦੀ ਹੈ। [1][2][3] ਇਹ ਰਿਲਾਇੰਸ ਰਿਟੇਲ ਦੀ ਇਕ ਸਹਾਇਕ ਕੰਪਨੀ ਹੈ ਜੋ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦਾ ਇਕ ਹਿਸਾ ਹੈ।[4] ਇਹ ਮੂਲ ਕੰਪਨੀ ਦੇ ਫਲੈਗਸ਼ਿਪ ਉੱਦਮ ਜੀਓ ਨਾਲ ਜੁੜੀ ਹੋਈ ਹੈ।

ਹਵਾਲੇ[ਸੋਧੋ]