ਰਿਸ਼ੈਲ ਮੀਡ
ਦਿੱਖ
Richelle Mead | |
---|---|
ਜਨਮ | ਮਿਚਿਗਨ, ਸੰਯੁਕਤ ਰਾਸ਼ਟਰ | ਨਵੰਬਰ 12, 1976
ਕਿੱਤਾ | ਲੇਖਕ |
ਅਲਮਾ ਮਾਤਰ | ਮਿਚਿਗਨ ਯੂਨਿਵਰਸਿਟੀ |
ਕਾਲ | 2007–ਵਰਤਮਾਨ |
ਸ਼ੈਲੀ | ਫੈਨਟਾਸੀ |
ਬੱਚੇ | 2 ਬੇਟੇ (2011 + 2014)[1] |
ਵੈੱਬਸਾਈਟ | |
www |
ਰਿਸ਼ੇਲ ਮੀਡ (ਜਨਮ 12ਨਵੰਬਰ,1976) ਫ਼ੈਨਟੇਸੀ ਦੀ ਰੂਪਾਕਾਰ ਵਿੱਚ ਅਮਰੀਕੀ ਲੇਖਕ ਹੈ. ਇਹ ਜਿਉਰਜਿਨਾ ਕਿਨਕੇਡ ਸੀਰੀਜ, ਵੈਮਪਾਈਰ ਅਕੈਡਿਮੀ ਸੀਰੀਜ, ਦੀ ਡਾਰਕ ਸਵੈਨ ਸੀਰੀਜ ਕਾਰਨ ਪ੍ਰਸਿੱਧ ਹੈ। [2][3]
ਸਿੱਖਿਆ ਅਤੇ ਕੈਰੀਅਰ
[ਸੋਧੋ]ਰਿਸ਼ੇਲ ਮੀਡ ਦਾ ਜਨਮ ਮਿਚਿਗਨ ਵਿੱਚ ਹੋਇਆ ਤੇ ਵਰਤਮਾਨ ਵਿੱਚ ਇਹ ਕਿਰ੍ਕਲੈਂਡਵਾਸ,ਵਾਸ਼ਿੰਗਟਨ ,ਸੰਯੁਕਤ ਰਾਸ਼ਟਰ ਵਿੱਚ ਸੀਟਲ ਸ਼ਹਿਰ ਵਿੱਚ ਨਿਵਾਸ ਕਰਦੀ ਹੈ। [4] ਇਸਦੇ ਕੋਲ ਤਿਨ ਡਿਗਰੀਆਂ ਹਨ ਬੈਚੇਲਰ ਆਫ਼ ਜਨਰਲ ਸਟਡੀਸ ਮਿਚਿਗਨ ਯੂਨਿਵਰਸਿਟੀ ਤੋਂ ਤੇ ਮਾਸਟਰ ਆਫ਼ ਕੋਮਪੈਰੇਟਿਵ ਸਟਡੀਸ ਵੈਸਟ੍ਰਨ ਮਿਚਿਗਨ ਯੂਨਿਵਰਸਿਟੀ ਤੇ ਮਾਸਟਰ ਆਫ਼ ਟੀਚਿੰਗ ਵਾਸ਼ਿੰਗਟਨ ਯੂਨਿਵਰਸਿਟੀ ਤੋਂ। [5] ਇਸਦੀ ਟੀਚਿੰਗ ਡਿਗਰੀ ਅਠਵੀੰ ਗ੍ਰੇਡ ਦੀ ਅਧਿਆਪਿਕਾ ਬਣਨ ਦੇ ਕਾਮ ਆਈ ਜਿਥੇ ਇਨਾਂ ਨੇ ਸਾਮਾਜਕ ਪੜ੍ਹਾਈ ਤੇ ਅੰਗ੍ਰੇਜੀ ਨੂੰ ਪੜ੍ਹਾਇਆ।
ਕਿਤਾਬਾਂ ਦੀ ਸੂਚੀ
[ਸੋਧੋ]- Succubus Blues
- Succubus on Top
- Succubus Dreams
- Succubus Heat
- Succubus Shadows
- Succubus Revealed
- Storm Born
- Thorn Queen
- Iron Crowned
- Shadow Heir
- Gameboard of the Gods
- The Immortal Crown
- Vampire Academy
- Frostbite
- Shadow Kiss
- Blood Promise
- Spirit Bound
- Last Sacrifice
- Bloodlines
- The Golden Lily
- The Indigo Spell
- The Fiery Heart
- Silver Shadows
- The Ruby Circle
ਹਵਾਲੇ
[ਸੋਧੋ]- ↑ "Félicitations Richelle". 30 August 2011.
Richelle Mead a donné naissance à son petit garçon vendredi dernier
- ↑ "Best Sellers : Children's Books". New York Times. 2008-04-27.
- ↑ "Best Sellers : Children's Books". New York Times. 2009-01-09.
- ↑ Mary Ann Gwinn (August 31, 2009). "author Richelle Mead gets a taste of success with Vampire Academy novels". Seattle Times. Retrieved 2012-04-19.
{{cite journal}}
: Cite journal requires|journal=
(help) - ↑ "About Richelle". richellemead.com. Retrieved 2009-08-31.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |