ਰੀਟਾ ਦੀਕਸ਼ਿਤ
ਰੀਟਾ ਦੀਕਸ਼ਿਤ ਇਕ ਭਾਰਤੀ ਉਦਯੋਗਪਤੀ ਅਤੇ ਜੇਸੀ ਵਰਲਡ ਹੋਸਪਟੈਲਿਟੀ ਪੀਵੀਟੀ. ਲਿਮਟਿਡ (JC World Hospitality Pvt. Ltd) ਦੀ ਬਾਨੀ ਹੈ,[1] ਜੋ ਨੋਇਡਾ ਵਿੱਚ ਇਕ ਵਪਾਰਕ ਪ੍ਰੋਜੈਕਟ ਦਾ ਨਿਰਮਾਣ ਕਰ ਰਹੀ ਹੈ। ਇਹ ਭਾਰਤੀ ਉਦਯੋਗਪਤੀ ਜੈਪ੍ਰਕਾਸ਼ ਗੌਰ ਦੀ ਧੀ ਹੈ, ਜਿਸਨੇ ਜੈਪੀ ਗਰੁੱਪ ਸਥਾਪਤ ਕੀਤਾ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਇਸਨੇ ਬੀ.ਏ. (ਆਨਰਸ) ਇਕਨਾਮਿਕਸ - ਜਿਸਸ ਅਤੇ ਮੈਰੀ ਕਾਲਜ, ਦਿੱਲੀ ਯੂਨੀਵਰਸਿਟੀ ਤੋਂ 1985 ਵਿੱਚ ਕੀਤੀ ਅਤੇ ਭਾਰਤ ਦੇ ਚਾਰਟਰਡ ਅਕਾਊਂਟੈਂਟ ਇੰਸਟੀਚਿਊਟ, ਨਵੀਂ ਦਿੱਲੀ ਵਿੱਚ ਇਹ ਮਈ 1990 ਨੂੰ ਚਾਰਟਰਡ ਅਕਾਊਂਟੈਂਟ ਬਣੀ।[2]
ਕੈਰੀਅਰ
[ਸੋਧੋ]ਇਸਨੇ ਆਪਣਾ ਕੈਰੀਅਰ ਇੱਕ ਪ੍ਰਬੰਧਨ ਟ੍ਰੇੰਨੀ ਦੇ ਰੂਪ ਵਿੱਚ[3] ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਵਿੱਚ ਸ਼ੁਰੂ ਕੀਤਾ, ਜੋ ਇਸਦੇ ਪਿਤਾ ਦੁਆਰਾ ਸਥਾਪਿਤ ਕੀਤੀ ਕੰਪਨੀ ਹੈ। 1992-1996 ਤੋਂ, ਉਸਨੇ ਕੰਪਨੀ ਵਿਚ ਕਾਰਪੋਰੇਟ ਕੋਆਰਡੀਨੇਟਰ ਵਜੋਂ ਕੰਮ ਕੀਤਾ। ਬਾਅਦ ਵਿਚ ਇਸਨੂੰ ਜੈਪੀ ਹੋਟਲਜ਼ ਵਿਚ ਡਾਇਰੈਕਟਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ, ਜੋ ਦਿੱਲੀ, ਮਸੂਰੀ ਅਤੇ ਆਗਰਾ ਵਿੱਚ 5-ਸਿਤਾਰਾ ਸੰਪਤੀਆਂ ਹਨ।
ਅਵਾਰਡ ਅਤੇ ਸਨਮਾਨ
[ਸੋਧੋ]ਰੀਟਾ ਨੂੰ 2007 ਵਿੱਚ ਹੋਸਪਟੈਲਿਟੀ ਇੰਡਸਟਰੀ ਮਾਰਕੀਟਿੰਗ ਉੱਤਮਤਾ ਵਿੱਚ ਐਮਿਟੀ ਲੀਡਰਸ਼ਿਪ ਅਵਾਰਡ ਮਿਲਿਆ ਇਸੇ ਦੇ ਨਾਲ ਰਿਐਲਟੀ ਪਲਸ ਵਲੋਂ ਸਲਾਨਾ ਮਹਿਲਾ ਪੇਸ਼ਾਵਰ (2011) ਪੁਰਸਕਾਰ ਦਿੱਤਾ ਗਿਆ।
ਹਵਾਲੇ
[ਸੋਧੋ]- ↑ "JC World". http://www.jcworld.com/. Archived from the original on 2015-06-27. Retrieved 2017-10-31.
{{cite web}}
: External link in
(help)External link in|website=
|website=
(help) - ↑ http://www.zoominfo.com/p/Rita-Dixit/505607935.
{{cite web}}
: Missing or empty|title=
(help)Missing or empty|title=
(help) - ↑ "The Financial Express". http://www.financialexpress.com/.
{{cite web}}
: External link in
(help)External link in|website=
|website=
(help)
https://www.linkedin.com/pub/rita-dixit/48/358/464
http://archive.financialexpress.com/news/family-isnt-everything-work-matters/111551 Archived 2015-05-14 at the Wayback Machine.