ਰੀਟਾ ਫਿਲਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੀਟਾ ਫਿਲਸਕੀ
ਜਨਮ1956
ਅਲਮਾ ਮਾਤਰ ਮੋਨਾਸ਼ ਯੂਨੀਵਰਸਿਟੀ, ਆਸਟ੍ਰੇਲੀਆ

ਰੀਟਾ ਫਿਲਸਕੀ (ਜਨਮ 1956) ਇੱਕ ਅਕਾਦਮਿਕ ਅਤੇ ਆਲੋਚਕ ਹੈ, ਜਿਸ ਨੂੰ ਵਰਜੀਨੀਆ ਯੂਨੀਵਰਸਿਟੀ ਵਿੱਖੇ ਅੰਗਰੇਜ਼ੀ ਦੀ ਵਿਲੀਅਮ ਆਰ ਕੇਨਾਨ ਜੂਨੀਅਰ ਪ੍ਰੋਫ਼ੈਸਰਸ਼ਿਪ ਪ੍ਰਾਪਤ ਕੀਤੀ ਅਤੇ ਨਿਊ ਲਿਟਰੇਰੀ ਹਿਸਟਰੀ ਦੀ ਇੱਕ ਸਾਬਕਾ ਸੰਪਾਦਕ ਹੈ।[1]

ਫਿਲਸਕੀ ਸੁਹਜ ਅਤੇ ਸਾਹਿਤਕ ਸਿਧਾਂਤ, ਨਾਰੀਵਾਦੀ ਸਿਧਾਂਤ, ਆਧੁਨਿਕਤਾ ਅਤੇ ਉੱਤਰ-ਆਧੁਨਿਕਤਾ, ਅਤੇ ਸਭਿਆਚਾਰਕ ਅਧਿਐਨ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਵਿਦਵਾਨ ਹੈ। ਉਹ 'ਬਿਓਂਡ ਫੈਮੀਨਿਸਟ ਐਸਥੈਟਿਕਸ: ਫੈਮੀਨਿਸਟ ਐਂਡ ਸੋਸ਼ਲ ਚੇਂਜ" (ਹਾਰਵਰਡ ਨੂੰ, 1989), ਲਿੰਗ ਦੇ ਆਧੁਨਿਕਤਾ (ਹਾਰਵਰਡ ਯੂਪੀ, 1995), ਦ ਜੈਂਡਰ ਆਫ਼ ਮਾਡਰਨਿਟੀ  (ਹਾਰਵਰਡ ਯੂਪੀ, 2000), ਡੂਇੰਗ ਟਾਈਮ: ਫੈਮੀਨਿਸਟ ਥਿਊਰੀ ਐਂਡ ਪੋਸਟਮਾਡਰਨ ਕਲਚਰ (ਨਿਊ ਯਾਰਕ ਯੂਪੀ, 2000), ਲਿਟਰੇਚਰ ਆਫਟਰ ਫੇਮੀਨਿਜ਼ਮ (ਸ਼ਿਕਾਗੋ, 2003), ਅਤੇ ਯੁਜਿਜ਼ ਆਫ਼ ਲਿਟਰੇਚਰ(ਬਲੈਕਵੇਲ, 2008) ਦੀ ਲੇਖਿਕਾ ਹੈ। ਉਸ ਦੀ  ਹਾਲ ਹੀ ਵਿੱਚ ਆਈ ਕਿਤਾਬ, 'ਦ ਲਿਮਿਟਸ ਆਫ਼ ਕ੍ਰਿਟਿਕ' ਹੈ। ਫਿਲਸਕੀ ਰੀਥਿੰਕਿੰਗ ਟ੍ਰੈਜਡੀ ਦੀ ਸੰਪਾਦਕ, ਕਮਪੈਰਿਜ਼ਨ: ਥਿਉਰੀਜ਼, ਆਇਪ੍ਰੋਚੀਜ਼, ਯੁਜਿਜ਼ ਅਤੇ ਕ੍ਰਿਟਿਕ ਐਂਡ ਪੋਸਟਕ੍ਰਿਟਿਕ ਦੀ ਸਹਿ-ਸੰਪਾਦਕ ਹੈ।

ਸਿੱਖਿਆ[ਸੋਧੋ]

ਫਿਲਸਕੀ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਫਰੈਂਚ ਅਤੇ ਜਰਮਨ ਵਿੱਚ ਆਨਰਜ਼ ਡਿਗਰੀ ਪ੍ਰਾਪਤ ਕੀਤੀ ਅਤੇ ਆਪਣੀ ਪੀਐਚ.ਡੀ ਦੀ ਡਿਗਰੀ ਮੋਨਾਸ਼ ਯੂਨੀਵਰਸਿਟੀ ਤੋਂ ਜਰਮਨ ਵਿਭਾਗ ਤੋਂ ਹਾਸਿਲ ਕੀਤੀ। [ਹਵਾਲਾ ਲੋੜੀਂਦਾ]

ਕੈਰੀਅਰ[ਸੋਧੋ]

1994 ਵਿੱਚ, ਵਰਜੀਨੀਆ ਯੂਨੀਵਰਸਿਟੀ ਵਿੱਚ ਆਉਣ ਤੋਂ ਪਹਿਲਾਂ ਪਰਥ ਵਿੱਚ ਮੁਰਦੋਚ ਯੂਨੀਵਰਸਿਟੀ ਵਿੱਖੇ ਅੰਗਰੇਜ਼ੀ ਅਤੇ ਤੁਲਨਾਤਮਕ ਸਾਹਿਤ ਦੀ ਸਿਖਾਇਆ ਦਿੱਤੀ। ਉਸ ਨੇ ਵਰਜੀਨੀਆ ਵਿੱਖੇ ਤੁਲਨਾਤਮਕ ਸਾਹਿਤ ਪ੍ਰੋਗਰਾਮ ਲਈ 2004 ਤੱਕ 2008 ਤੱਕ ਸੇਵਾ ਨਿਭਾਈ।

ਕਿਤਾਬਾਂ[ਸੋਧੋ]

 • The Limits of Critique. University of Chicago Press, 2015.
 • Comparison: Theories, Approaches, Uses. Johns Hopkins University Press, 2013.
 • “After Suspicion," Profession, 2009.
 • “Everyday Aesthetics,” Minnesota Review 71, 2009.
 • Uses of Literature. Blackwell, 2008.
 • Rethinking Tragedy, editor. Johns Hopkins University Press, 2008.
 • Literature After Feminism. University of Chicago Press, 2003.
 • “Modernist Studies and Cultural Studies,” Modernism/Modernity, 10:3, 2003.
 • Felski, Rita (August 2000). "Being reasonable, telling stories". Feminist Theory. Sage. 1 (2): 225–229. doi:10.1177/14647000022229173. 
 • Doing Time: Feminist Theory and Postmodern Culture. New York University Press, 2000.
 • "Nothing to Declare: Identity, Shame and the Lower Middle Class," PMLA 115:1, 2000.
 • "The Invention of Everyday Life," New Formations 39, 1999/2000.
 • "The Doxa of Difference," Signs 23:1, 1997.
 • The Gender of Modernity. Harvard University Press, 1995.
 • Beyond Feminist Aesthetics: Feminist Literature and Social Change. Harvard University Press, 1989.

ਹਵਾਲੇ[ਸੋਧੋ]

 1. http://www.engl.virginia.edu/faculty/felski_rita.shtml

ਬਾਹਰੀ ਲਿੰਕ[ਸੋਧੋ]